‘ਬੁਲਡੋਜ਼ਰ ਜਸਟਿਸ’ ’ਤੇ ਸੁਪਰੀਮ ਕੋਰਟ ਜਾਰੀ ਕਰੇਗਾ ਦਿਸ਼ਾ-ਨਿਰਦੇਸ਼! “ਤੁਸੀਂ ਸਿਰਫ਼ ਮੁਲਜ਼ਮ ਹੋਣ ’ਤੇ ਕਿਸੇ ਦਾ ਘਰ ਨਹੀਂ ਢਾਹ ਸਕਦੇ, ਦੋਸ਼ੀ ਹੋਵੇ ਤਾਂ ਵੀ ਨਹੀਂ”
ਬਿਉਰੋ ਰਿਪੋਰਟ: ਦੇਸ਼ ਭਰ ਵਿੱਚ ਦੋਸ਼ੀਆਂ ਖ਼ਿਲਾਫ਼ ਬੁਲਡੋਜ਼ਰ ਦੀ ਕਾਰਵਾਈ ’ਤੇ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਕਿਹਾ ਕਿ
