ਕਾਂਵੜ ਯਾਤਰਾ ਦੌਰਾਨ ਦੁਕਾਨਾਂ ’ਤੇ ਮਾਲਕ ਦਾ ਨਾਂ ਲਿਖੇ ਜਾਣ ’ਤੇ ਸੋਨੂ ਸੂਦ ਤੇ ਕੰਗਣਾ ਭਿੜੇ! ‘ਸ੍ਰੀ ਰਾਮ ਜੀ ਨੇ ਸਬਰੀ ਦੇ ਜੂਠੇ ਬੇਰ ਖਾਧੇ!’ ‘ਇਕ ਹੋਰ ਰਮਾਇਣ ਦੀ ਤਿਆਰੀ!’
ਬਿਉਰੋ ਰਿਪੋਰਟ – ਯੂਪੀ ਅਤੇ ਉੱਤਰਾਖੰਡ ਸਰਕਾਰਾਂ ਵੱਲੋਂ ਕਾਂਵੜ ਯਾਤਰਾ ਦੇ ਦੌਰਾਨ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਦੁਕਾਨਾਂ ਦੇ ਮਾਲਕਾਂ ਨੂੰ ਆਪਣਾ ਨਾਂ
