ਪੰਜਾਬ ਦੇ ਸਕੂਲਾਂ ਵਿੱਚ ਅੰਗਰੇਜ਼ੀ ਵਿਸ਼ੇ ’ਚ ਕਿਵੇਂ ਹੋਵੇਗਾ ਸੁਧਾਰ? ‘298 ਅਧਿਆਪਕਾਂ ਨੂੰ ਅੰਗਰੇਜ਼ੀ ਦਾ ਲੈਕਚਰਾਰ ਬਣਾਇਆ ਜਿਨ੍ਹਾਂ ਨੇ ਕਦੇ ਅੰਗਰੇਜ਼ੀ ਨਹੀਂ ਪੜ੍ਹਾਈ’
ਬਿਉਰੋ ਰਿਪੋਰਟ – ਅਧਿਆਪਕਾਂ (Teachers) ਨੂੰ ਤਰੱਕੀ (PROMOTION) ਦੇਣ ਦੇ ਪੰਜਾਬ ਸਿੱਖਿਆ ਵਿਭਾਗ (PUNJAB EDUCTION DEPARTMENT) ਦੇ ਇੱਕ ਫੈਸਲੇ ਨੇ ਸਵਾਲ ਖੜੇ ਕਰ
