ਇਰਾਨੀ ਯੂਨੀਵਰਸਿਟੀ ਵੱਲੋਂ ਫ਼ਾਰਸੀ ਤੇ ਗੁਰਮੁਖੀ ਦੇ ਆਪਸੀ ਸਬੰਧ ਮਜ਼ਬੂਤ ਬਣਾਉਣ ’ਤੇ ਜ਼ੋਰ! ਜਥੇਦਾਰ ਤੇ SGPC ਪ੍ਰਧਾਨ ਨੂੰ ਈਰਾਨ ਆਉਣ ਦਾ ਸੱਦਾ
ਅਲ-ਮੁਸਤਫਾ ਇੰਟਰਨੈਸ਼ਨਲ ਯੂਨੀਵਰਸਿਟੀ ਈਰਾਨ ਦੇ ਵਾਈਸ ਚਾਂਸਲਰ ਡਾ. ਰਜਾ ਸੇਕਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ