ਕੋਹਲੀ ਤੇ ਰੋਹਿਤ ਦੇ ਬਾਅਦ ਜਡੇਜਾ ਨੇ ਵੀ ਟੀ20 ਇੰਟਰਨੈਸ਼ਨਲ ਤੋਂ ਲਿਆ ਸੰਨਿਆਸ
ਬਿਉਰੋ ਰਿਪੋਰਟ: ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਤੋਂ ਬਾਅਦ ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਵੀ ਟੀ-20 ਅੰਤਰਰਾਸ਼ਟਰੀ ਫਾਰਮੈਟ ਤੋਂ ਸੰਨਿਆਸ
ਹੁਣ ਇੰਗਲੈਂਡ ਦੇ ਲੋਕ ਖਾਣਗੇ ਪੰਜਾਬ ਦੀਆਂ ਲੀਚੀਆਂ! ਪੰਜਾਬ ਤੋਂ ਇੰਗਲੈਂਡ ਨੂੰ ਲੀਚੀ ਦੀ ਪਹਿਲੀ ਖੇਪ ਨਿਰਯਾਤ
ਪੰਜਾਬ ਸਰਕਾਰ ਨੇ ਪਹਿਲੀ ਵਾਰ ਸੂਬੇ ਦੇ ਨੀਮ ਪਹਾੜੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਇੰਗਲੈਂਡ (ਯੂਕੇ) ਨੂੰ ਲੀਚੀ ਦੀ ਬਰਾਮਦ ਸ਼ੁਰੂ ਕੀਤੀ
ਦੇਸ਼ ਵਿੱਚ ਸਿੱਖਾਂ ਦੀ ਆਮਦਨ ਹਿੰਦੂਆਂ ਤੇ ਮੁਸਲਮਾਨਾਂ ਨਾਲੋਂ ਸਭ ਤੋਂ ਵੱਧ ਵਧੀ! ਤਾਜ਼ਾ ਰਿਪੋਰਟ ਵਿੱਚ ਖ਼ੁਲਾਸਾ
ਬਿਉਰੋ ਰਿਪੋਰਟ: ਦੇਸ਼ ਵਿੱਚ ਮੁਸਲਮਾਨਾਂ ਦੀ ਸਾਲਾਨਾ ਆਮਦਨ 28%, ਹਿੰਦੂਆਂ ਦੀ 19% ਅਤੇ ਸਿੱਖਾਂ ਦੀ ਸਭ ਤੋਂ ਵੱਧ 57% ਦੀ ਸਾਲਾਨਾ ਆਮਦਨ ਵਧੀ
ਅਮਰਨਾਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਕਾਰ ਹਾਦਸਾਗ੍ਰਸਤ! 2 ਦੀ ਹਾਲਤ ਨਾਜ਼ੁਕ
ਅੱਜ (30 ਜੂਨ) ਅਮਰਨਾਥ ਯਾਤਰਾ ਦਾ ਦੂਜਾ ਦਿਨ ਹੈ। ਐਤਵਾਰ ਨੂੰ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ 6 ਹਜ਼ਾਰ 619 ਸ਼ਰਧਾਲੂਆਂ ਦਾ
ਕੇਦਾਰਨਾਥ ਮੰਦਿਰ ਨੇੜੇ ਐਵਲਾਂਚ!
ਦੇਸ਼ ਭਰ ਵਿੱਚ ਹੋ ਰਹੀ ਬਾਰਿਸ਼ ਦੇ ਵਿਚਕਾਰ ਅੱਜ ਉੱਤਰਾਖੰਡ ਵਿੱਚ ਕੇਦਾਰਨਾਥ ਮੰਦਰ ਨੇੜੇ ਐਵਲਾਂਚ ਆਇਆ। ਸਵੇਰੇ 5 ਵਜੇ, ਮੰਦਿਰ ਦੇ ਪਿੱਛੇ ਪਹਾੜੀ
ਡਰਾਈਵਰ ਨੂੰ ਰੁੱਖ ਨਾਲ ਬੰਨ੍ਹ ਕੇ ਪਿਸਤੌਲ ਦੀ ਨੋਕ ’ਤੇ ਭਰਿਆ ਟਰੱਕ ਲੈ ਗਏ ਚੋਰ
ਹਰਿਆਣਾ ਦੇ ਅੰਬਾਲਾ ਵਿੱਚ ਚਾਰ ਬਦਮਾਸ਼ਾਂ ਨੇ ਡਰਾਈਵਰ ਨੂੰ ਦਰੱਖਤ ਨਾਲ ਬੰਨ੍ਹ ਕੇ ਟਰੱਕ ਚੋਰੀ ਕਰ ਲਿਆ। ਟਰੱਕ ਵਿੱਚ ਲਾਹੌਰੀ ਜੀਰੇ ਦੀਆਂ 2200
ਵਿਕਰਮ ਮਿਸ਼ਰੀ ਹੋਣਗੇ ਨਵੇਂ ਵਿਦੇਸ਼ ਸਕੱਤਰ, 2 ਸਾਲ ਤੱਕ ਡਿਪਟੀ NSA ਵਜੋਂ ਨਿਭਾ ਚੁੱਕੇ ਹਨ ਸੇਵਾ
ਦੇਸ਼ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਸਾਬਕਾ ਰਾਜਦੂਤ ਵਿਕਰਮ ਮਿਸ਼ਰੀ ਨੂੰ ਭਾਰਤ ਸਰਕਾਰ ਦਾ ਅਗਲਾ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ
‘ਹੁਣ ਧੋਖਾ ਨਹੀਂ ਦਿੱਤਾ ਜਾ ਸਕਦਾ!’ ‘ਵਾਰ-ਵਾਰ ਪਰਖਿਆਂ ਉੱਤੇ ਪੰਥ ਕਿਵੇਂ ਵਿਸ਼ਵਾਸ਼ ਕਰੇ!’ ‘ਪੰਜਾਬ ਪ੍ਰਸਤ ਤੇ ਪੰਥ ਪ੍ਰਸਤ ਨੌਜਵਾਨੀ ਅੱਗੇ ਆਏ!’
ਬਿਉਰੋ ਰਿਪੋਰਟ – ਅਕਾਲੀ ਦਲ ਵਿੱਚ ਬਗ਼ਾਵਤ ਪਿੱਛੇ ਸੁਖਬੀਰ ਸਿੰਘ ਬਾਦਲ ਦੇ ਪੰਥ ਵਿਰੋਧੀ ਫੈਸਲੇ ਜ਼ਿੰਮੇਵਾਰ ਹਨ ਜਾਂ ਇਹ ਸਿਰਫ਼ ਸੱਤਾ ਹਾਸਲ ਕਰਨ
ਅਕਾਲੀ ਦਲ ਵੱਲੋਂ ਜਲੰਧਰ ਵੈਸਟ ਤੋਂ ਆਪਣੇ ਉਮੀਦਵਾਰ ਤੋਂ ਹਮਾਇਤ ਵਾਪਸ ਲੈਣ ’ਤੇ ਰਾਜਪੂਤ ਭਾਈਚਾਰਾ ਨਰਾਜ਼! ਸੁਰਜੀਤ ਕੌਰ ਦੇ ਹੱਕ ’ਚ ਵੱਡਾ ਐਲਾਨ
ਬਿਉਰੋ ਰਿਪੋਰਟ – ਪਾਰਟੀ ਵਿੱਚ ਬਗ਼ਾਵਤ (Akali Dal Rebel) ਦੇ ਚੱਲਦਿਆ ਅਕਾਲੀ ਦਲ ਨੇ ਜਲੰਧਰ ਵੈਸਟ (Jalandhar West By Election) ਤੋਂ ਆਪਣੀ ਉਮੀਦਵਾਰ