STF ਵੱਲੋਂ ਪੰਜਾਬ-ਹਰਿਆਣਾ ’ਚ 13 ਥਾਈਂ ਛਾਪੇਮਾਰੀ! ਜਾਇਦਾਦ ਸਣੇ ਡਰੱਗ ਇੰਸਪੈਕਟਰ ਦੇ 24 ਬੈਂਕ ਖਾਤਿਆਂ ’ਚੋਂ ਮਿਲੇ 6.19 ਕਰੋੜ ਤੇ ਵਿਦੇਸ਼ੀ ਕਰੰਸੀ
ਬਿਉਰੋ ਰਿਪੋਰਟ: ਪੰਜਾਬ ਪੁਲਿਸ ਦੀ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ (STF) ਨੇ ਫਾਜ਼ਿਲਕਾ ਦੇ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ