ਸਿੱਖ ਲੜਕੀ ਨੂੰ ਕਕਾਰਾਂ ਕਰਕੇ ਪ੍ਰੀਖਿਆ ’ਚ ਨਾ ਬਿਠਾਉਣ ਲਈ ਵਿਭਾਗ ਨੇ ਮੰਗੀ ਮੁਆਫ਼ੀ, ਹਾਈਕੋਰਟ ਨੇ ਲਾਇਆ 101 ਰੁਪਏ ਪ੍ਰਤੀਕਾਤਮਕ ਮੁਆਵਜ਼ਾ
ਬਿਉਰੋ ਰਿਪੋਰਟ: ਦਿੱਲੀ ਹਾਈ ਕੋਰਟ ਨੇ 2021 ਦੇ ਇੱਕ ਮਾਮਲੇ ਵਿੱਚ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (ਡੀਐਸਐਸਐਸਬੀ) ਨੂੰ 101 ਰੁਪਏ ਪ੍ਰਤੀਕਾਤਮਕ ਮੁਆਵਜ਼ਾ ਲਗਾਇਆ ਹੈ।