Punjab
Religion
ਪੰਥ ਸੇਵਕ ਸਖਸ਼ੀਅਤਾਂ ਨੇ ਕਿਸਾਨੀ ਮੋਰਚੇ ਦੀ ਕੀਤੀ ਹਿਮਾਇਤ, ਕਿਹਾ- ਲੋਕਾਈ ਦੀ ਭਲਾਈ ਦਾ ਸੰਘਰਸ਼
ਕਿਸਾਨੀ ਮੋਰਚਾ ਲੋਕਾਈ ਦੀ ਭਲਾਈ ਲਈ ਹੱਕੀ ਸੰਘਰਸ਼ ਹੈ: ਭਾਈ ਹਰਦੀਪ ਸਿੰਘ ਮਹਿਰਾਜ
Punjab
ਕਿਸਾਨ ਅੰਦੋਲਨ : ਰੇਲਾਂ ਕੀਤੀਆਂ ਜਾਮ, ਟੋਲ ਕੀਤੇ ਫ਼ਰੀ
ਕਿਸਾਨਾਂ ਨੇ ਟੋਲ ਪਲਾਜ਼ਿਆਂ ਨੂੰ ਫਰੀ ਕਰਨ ਅਤੇ 6 ਜ਼ਿਲ੍ਹਿਆਂ ਵਿੱਚ ਰੇਲ ਗੱਡੀਆਂ ਰੋਕ ਦਿੱਤੀਆਂ।
India
ਮੈਦਾਨੀ ਇਲਾਕਿਆਂ ‘ਚ ਮੀਂਹ ਤੇ ਪਹਾੜੀ ਇਲਾਕਿਆਂ ‘ਚ ਬਰਫ਼ਬਾਰੀ ਦੀ ਚਿਤਾਵਨੀ
ਮੌਸਮ ਵਿੱਚ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਗਿਰਾਵਟ ਆ ਸਕਦੀ ਹੈ।
Punjab
ਪੰਜਾਬ ‘ਚ 4 ਘੰਟੇ ਲਈ ਬੰਦ ਰਹਿਣਗੇ ਪੈਟਰੋਲ ਪੰਪ, ਕਿਸਾਨਾਂ ਦੇ ਹੱਕ ‘ਚ ਐਲਾਨ
ਕਿਸਾਨਾਂ ਦੇ ਸਮਰਥਨ 'ਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਚਾਰ ਘੰਟੇ ਪੰਪ ਬੰਦ ਕਰਨ ਦਾ ਐਲਾਨ ਕੀਤਾ ਹੈ।