Punjab

ਗੋਇੰਦਵਾਲ ਸਾਹਿਬ ਵਿਖੇ ਨਾਕੇ ‘ਤੇ ਤਾਇਨਾਤ ASI ਦੀ ਗੋ ਲੀ ਲੱਗਣ ਨਾਲ ਹੋਈ ਮੌ ਤ

ਦ ਖ਼ਾਲਸ ਬਿਊਰੋ : ਪੰਜਾਬ ਦੇ ਕਸਬਾ ਗੋਇੰਦਵਾਲ ਸਾਹਿਬ ਵਿੱਚ ਗੋਲੀ ਅਚਾਨਕ ਗੋ ਲੀ ਚੱਲਣ ਕਾਰਨ ਡਿਊਟੀ ਦੌਰਾਨ ਇਕ ਏ ਐਸ ਆਈ ਦੀ ਮੌ ਤ ਹੋ ਗਈ। ਡੀਐੱਸਪੀ ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਸਵੇਰੇ ਆਪਣੀ ਡਿਊਟੀ ਦੌਰਾਨ ਸਰਵਿਸ ਰਾਇਫਲ ਸਾਫ ਕਰ ਰਿਹਾ ਸੀ, ਜਿਸ ਦੌਰਾਨ ਅਚਾਨਕ ਗੋ ਲੀ ਚਲਣ ਕਾਰਨ ਬਖ਼ਸ਼ੀਸ਼ ਸਿੰਘ ਦੀ ਮੌਕੇ ’ਤੇ ਮੌ ਤ ਹੋ ਗਈ। ਮ੍ਰਿ ਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਕਰਾਉਣ ਲਈ ਲਾ ਸ਼ ਨੂੰ ਸਿਵਲ ਹਸਪਤਾਲ ਤਰਨ ਤਾਰਨ ਭੇਜ ਦਿੱਤਾ ਗਿਆ ਹੈ।