‘ਦ ਖ਼ਾਲਸ ਬਿਊਰੋ : ਪਟਿਆਲਾ ਸ਼ਹਿਰ ਦੇ ਵਿੱਚ ਇੱਕ ਵਾਰ ਫਿਰ ਗੋ ਲੀ ਬਾਰੀ ਦੀ ਘਟ ਨਾ ਵਾਪਰੀ ਹੈ। ਪਟਿਆਲਾ ਸ਼ਹਿਰ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਨੌਜਵਾਨਾਂ ‘ਤੇ ਅੰਨੇ ਵਾਹ ਗੋ ਲੀਆਂ ਚਲਾ ਦਿੱਤੀਆਂ । ਜਿਸ ਵਿੱਚ ਦੋ ਲੋਕਾਂ ਦੇ ਜ਼ ਖਮੀ ਹੋ ਗਏ ਹਨ। ਜ਼ਖ ਮੀਆਂ ਦੀ ਪਛਾਣ ਜਸਦੀਪ ਸਿੰਘ ਜੌਲੀ ਅਤੇ ਮਨਦੀਪ ਸਿੰਘ ਵਜੋਂ ਹੋਈ ਹੈ। ਜਸਦੀਪ ਸਿੰਘ ਜੌਲੀ ਟਰੱਕ ਯੂਨੀਅਨ ਸਮਾਣਾ ਦਾ ਪ੍ਰਧਾਨ ਦੱਸਿਆ ਜਾ ਰਿਹਾ ਹੈ। ਮਨਦੀਪ ਸਿੰਘ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ।
ਹਮ ਲਾਵਰਾਂ ਨੇ ਗੋ ਲੀ ਆਂ ਚਲਾਉਂਦੇ ਹੋਏ ਰਾਜਪੁਰੇ ਤੱਕ ਮਨਦੀਪ ਦਾ ਪਿੱਛਾ ਕੀਤਾ। ਪੀੜਤ ਨੇ ਰਾਜਪੁਰਾ ਦੇ ਸਦਰ ਥਾਣੇ ਵਿੱਚ ਵੜ ਕੇ ਆਪਣੀ ਜਾ ਨ ਬਚਾਈ। ਰਾਜਪੁਰਾ ਪੁਲਿ ਸ ਨੇ ਜ਼ਖ਼ਮੀ ਮਨਦੀਪ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਹਸਪ ਤਾਲ ਵਿੱਚ ਦਾਖਲ ਕਰਵਾਇਆ ਹੈ। ਪੁਲਿ ਸ ਇਸ ਘਟ ਨਾ ਦੀ ਗੰਭੀ ਰਤਾ ਦੇ ਨਾਲ ਜਾਂਚ ਕਰ ਰਹੀ ਹੈ।