‘ਦ ਖ਼ਾਲਸ ਬਿਊਰੋ : ਜੰ ਮੂ-ਕਸ਼ ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਕੰਟਰੋਲ ਰੇਖਾ (ਐੱਲਓਸੀ) ਨਾਲ ਲੱਗਦੇ ਪਿੰਡ ਵਿੱਚੋਂ ਸੁਰੱਖਿਆ ਬਲਾਂ ਨੇ ਹਥਿ ਆਰਾਂ ਅਤੇ ਗੋ ਲਾ ਬਾ ਰੂਦ ਦਾ ਜ਼ ਖ਼ੀਰਾ ਜ਼ਬਤ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਕਰਨਾਹ ਤਹਿਸੀਲ ਦੇ ਤਾੜ ਪਿੰਡ ‘ਚ ਤਲਾਸ਼ੀ ਮੁਹਿੰਮ ਦੌਰਾਨ 10 ਪਿਸ ਤੌਲ, 17 ਪਿਸ ਤੌਲ ਮੈਗ ਜ਼ੀਨ, 54 ਪਿਸਤੌ ਲ ਦੇ ਕਾਰ ਤੂਸ ਅਤੇ ਪੰਜ ਗ੍ਰਨੇ ਡ ਜ਼ਬਤ ਕੀਤੇ ਗਏ ਹਨ।
![](https://khalastv.com/wp-content/uploads/2022/04/ਕਰੋਨਾ-ਨੇ-ਫਿਰ-ਦਿੱਤੀ-ਦਸਤਕ-ਚੰਡੀਗੜ੍ਹ-ਪ੍ਰਸ਼ਾਸ਼ਨ-ਹੋਇਆ-ਚੌਕਸ-5.jpg)