The Khalas Tv Blog India ਅਖੀਲੇਸ਼ ਯਾਦਵ ਦਾ ਕਿਸਨੇ ਰੋਕਿਆ ਹੈਲੀਕਾਪਟਰ
India

ਅਖੀਲੇਸ਼ ਯਾਦਵ ਦਾ ਕਿਸਨੇ ਰੋਕਿਆ ਹੈਲੀਕਾਪਟਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਮਾਜਵਾਦੀ ਪਾਰਟੀ ਦੇ ਮੁਖੀ ਅਖੀਲੇਸ਼ ਯਾਦਵ ਨੇ ਉਨ੍ਹਾਂ ਦੇ ਹੈਲੀਕਾਪਟਰ ਨੂੰ ਬਿਨਾਂ ਕਿਸੇ ਕਾਰਨ ਦਿੱਲੀ ਵਿੱਚ ਰੋਕ ਕੇ ਰੱਖਣ ਦੇ ਦੇਸ਼ ਲਾਏ ਹਨ। ਅਖੀਲੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਮੁਜ਼ੱਫ਼ਰਨਗਰ ਨਹੀਂ ਜਾਣ ਦਿੱਤਾ ਜਾ ਰਿਹਾ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ “ਮੇਰੇ ਹੈਲੀਕਾਪਟਰ ਨੂੰ ਹਾਲੇ ਵੀ ਕੋਈ ਕਾਰਨ ਦੱਸੇ ਬਿਨਾਂ ਦਿੱਲੀ ਵਿੱਚ ਰੇਕ ਕੇ ਰੱਖਿਆ ਗਿਆ ਹੈ ਅਤੇ ਮੁਜ਼ੱਫ਼ਰਨਗਰ ਨਹੀਂ ਜਾਣ ਦਿੱਤਾ ਜਾ ਰਿਹਾ। ਜਦਕਿ ਭਾਜਪਾ ਦੇ ਇੱਕ ਸੀਨੀਅਰ ਨੇਤਾ ਇੱਥੋਂ ਗਏ ਹਨ। ਹਾਰਦੀ ਹੋਈ ਭਾਜਪਾ ਦੀ ਇਹ ਸਾਜਿਸ਼ ਹੈ। ਜਨਤਾ ਸਭ ਸਮਝ ਰਹੀ ਹੈ।”

Exit mobile version