ਬਿਉਰੋ ਰਿਪੋਰਟ – ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਅੰਮ੍ਰਿਤਸਰ ਅਦਾਲਤ ਨੇ ਮੁਲਜ਼ਮ ਅਕਾਸ਼ਦੀਪ ਦਾ ਪੁਲਿਸ ਨੂੰ 5 ਦਿਨਾਂ ਦਾ ਰਿਮਾਂਡ ਦਿੱਤਾ ਹੈ। ਇਸ ਦੌਰਾਨ ਮੁਲਜ਼ਮ ਅਕਾਸ਼ਦੀਪ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਉਸ ਕੋਲ ਇੱਕ ਤਿਰੰਗਾ ਸੀ ਤੇ ਇਸ ਨੂੰ ਉਸ ਨੇ ਬਠਿੰਡਾ ਵਿਚ ਸਾੜਨਾ ਸੀ।
ਇਹ ਵੀ ਪੜ੍ਹੋ – ਭਾਜਪਾ ਨੇ 6 ਮੈਂਬਰੀ ਵਫਦ ਦਾ ਕੀਤਾ ਗਠਨ