‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਹੋਣ ਤੋਂ ਬਾਅਦ ਕਿਹਾ ਕਿ ਬਹੁਜਨ ਸਮਾਜ ਪਾਰਟੀ 20 ਸੀਟਾਂ ‘ਤੇ ਚੋਣ ਲੜੇਗੀ। ਬਾਕੀ 97 ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਚੋਣਾਂ ਲੜੇਗਾ। ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਈਆਂ ਸੀਟਾਂ:
- ਕਰਤਾਰਪੁਰ ਸਾਹਿਬ
- ਜਲੰਧਰ ਵੈਸਟ
- ਜਲੰਧਰ ਨਾਰਥ
- ਫਗਵਾੜਾ
- ਹੁਸ਼ਿਆਰਪੁਰ ਸ਼ਹਿਰੀ
- ਟਾਂਡਾ
- ਦਸੂਹਾ
- ਚਮਕੌਰ ਸਾਹਿਬ
- ਬੱਸੀ ਪਠਾਣਾ
- ਮਹਿਲ ਕਲਾਂ
- ਨਵਾਂਸ਼ਹਿਰ
- ਲੁਧਿਆਣਾ ਨਾਰਥ
- ਸੁਜਾਨਪੁਰ
- ਭੋਆ
- ਪਠਾਨਕੋਟ
- ਅਨੰਦਪੁਰ ਸਾਹਿਬ
- ਮੁਹਾਲੀ
- ਅੰਮ੍ਰਿਤਸਰ ਨਾਰਥ
- ਅੰਮ੍ਰਿਤਸਰ ਸੈਂਟਰਲ
- ਪਾਇਲ