The Khalas Tv Blog Punjab ਸਿੱਧੂ ਮੂਸੇਵਾਲਾ ਦੇ ਕਤਲ ‘ਚ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਗ੍ਰਿਫ ਤਾਰ ,ਕਤ ਲ ‘ਚ ਸੀ ਵੱਡਾ ਰੋਲ
Punjab

ਸਿੱਧੂ ਮੂਸੇਵਾਲਾ ਦੇ ਕਤਲ ‘ਚ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਗ੍ਰਿਫ ਤਾਰ ,ਕਤ ਲ ‘ਚ ਸੀ ਵੱਡਾ ਰੋਲ

ਪੰਜਾਬ ਪੁਲਿਸ ਨੇ ਸੰਦੀਪ ਸਿੰਘ ਨੂੰ ਗ੍ਰਿਫ ਤਾਰ ਕਰ ਲਿਆ ਹੈ

ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਕਤ ਲ ਵਿੱਚ ਸ਼ਾਮਲ ਸੰਦੀਪ ਸਿੰਘ ਨੂੰ ਪੁਲਿਸ ਨੇ ਗ੍ਰਿਫ ਤਾਰ ਕਰ ਲਿਆ ਹੈ। ਸੰਦੀਪ ਸਿੰਘ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ ਦਾ ਭਤੀਜਾ ਹੈ ਅਤੇ ਉਹ ਪੰਚਾਇਤ ਅਫਸਰ ਹੈ। ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਪਹਿਲਾਂ ਹੀ ਸੰਦੀਪ ਸਿੰਘ ਫਰਾਰ ਹੋ ਗਿਆ ਸੀ। ਪੁਲਿ ਸ ਨੂੰ ਸ਼ੱਕ ਹੈ ਸੰਦੀਪ ਦਾ ਲਿੰਕ ਜੱਗੂ ਭਗਵਾਨਪੁਰੀਆ ਅਤੇ ਗੈਂ ਗਸਟਰ ਲਾਂਰੈਂਸ ਬਿਸ਼ਨੋਈ ਨਾਲ ਹੈ,ਸਿੱਧੂ ਮੂਸੇਵਾਲਾ ਦੇ ਕਾ ਤਲਾਂ ਨੂੰ ਹਥਿ ਆਰ ਅਤੇ ਗੱਡੀ ਦੇਣ ਵਾਲੇ ਅਜਨਾਲਾ ਦੇ ਘੋੜਾ ਵਪਾਰੀ ਸਤਬੀਰ ਦੀ ਗ੍ਰਿਫ ਤਾਰ ਤੋਂ ਬਾਅਦ ਸੰਦੀਪ ਸਿੰਘ ਦਾ ਨਾਂ ਸਾਹਮਣੇ ਆਇਆ ਸੀ। ਸੰਦੀਪ ਨੇ ਇਸੇ ਸਾਲ ਹੋਇਆ ਵਿਧਾਨ ਸਭਾ ਚੋਣਾਂ ਵਿੱਚ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਦੇ ਲਈ ਪ੍ਰਚਾਰ ਵੀ ਕੀਤਾ ਸੀ ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਕ ਤ ਲ ਕਾਂਡ ‘ਚ ਸੰਦੀਪ ਨੇ ਇਹ ਰੋਲ ਨਿਭਾਇਆ

ਸੰਦੀਪ ਸਿੰਘ 26 ਮਈ ਤੋਂ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਸੀ । ਜਦਕਿ ਸਿੱਧੂ ਮੂਸੇਵਾਲਾ ਦਾ ਕ ਤਲ 29 ਜੂਨ ਨੂੰ ਹੋਇਆ ਸੀ ਯਾਨੀ ਕ ਤਲ ਦੀ ਵਾਰਦਾਤ ਤੋਂ ਠੀਕ ਤਿੰਨ ਦਿਨ ਪਹਿਲਾਂ। ਮੂਸੇਵਾਲਾ ਦੇ ਕਾ ਤਲਾਂ ਨੂੰ ਹਥਿ ਆਰ ਸਪਲਾਈ ਕਰਨ ਵਾਲੇ ਸਤਬੀਰ ਨੇ ਪੁਲਿ ਸ ਨੂੰ ਦੱਸਿਆ ਕਿ 19 ਜੂਨ ਨੂੰ ਕ ਤਲ ਤੋਂ 10 ਦਿਨ ਪਹਿਲਾਂ ਸੰਦੀਪ ਨੇ ਹੀ ਉਸ ਨੂੰ ਮਨੀ ਅਤੇ ਤੁਫਾਨ ਨੂੰ ਬਠਿੰਡਾ ਵਿੱਚ ਬਲਦੇਵ ਨੂੰ ਹਥਿ ਆਰ ਸਪਲਾਈ ਕਰਨ ਲਈ ਭੇਜਿਆ ਸੀ। ਕੁੱਝ ਦਿਨ ਬਾਅਦ ਜਦੋਂ ਸਿੱਧੂ ਮੂਸੇਵਾਲਾ ਦੇ ਕ ਤਲ ਦੀ ਖ਼ਬਰ ਆਈ ਤਾਂ ਸੰਦੀਪ ਨੇ ਸਤਬੀਰ ਨੂੰ ਅਲਰਟ ਰਹਿਣ ਦੀ ਹਿਦਾਇਤ ਦਿੱਤੀ। ਪੁਲਿਸ ਤੋਂ ਪੁੱਛ-ਗਿੱਛ ਦੌਰਾਨ ਸਤਬੀਰ ਨੇ ਖ਼ੁਲਾਸਾ ਕੀਤਾ ਹੈ ਕਿ ਸੰਦੀਪ ਨੇ ਸੁਰੱਖਿਆ ਦੇ ਲਈ ਉਨ੍ਹਾਂ ਨੂੰ ਪਿਸਟਲ ਵੀ ਦਿੱਤੀ ਸੀ। ਇਸ ਦੇ ਇਲਾਵਾ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਸੰਦੀਪ ਨੇ ਹਥਿ ਆਰ ਸਪਲਾਈ ਕਰਨ ਵਾਲੇ ਮਨੀ ਅਤੇ ਤੂਫਾਨ ਦਾ ਫੇਕ ਪਾਸਪੋਰਟ ਬਣਾਉਣ ਬਾਰੇ ਜਾਣਕਾਰੀ ਦਿੱਤੀ ਸੀ ਤਾਂ ਕਿ ਉਹ ਫ਼ਰਾਰ ਹੋ ਸਕਣ।

ਸਤਬੀਰ ਦਾ ਕ ਤਲਕਾਂਡ ‘ਚ ਇਹ ਰੋਲ

ਘੋੜਿਆਂ ਦੇ ਵਪਾਰੀ ਸਤਬੀਰ ਨੇ ਹੀ ਮਨੀ ਅਤੇ ਤੁਫਾਨ ਨੂੰ ਬਠਿੰਡਾ ਹਥਿ ਆਰਾਂ ਦੇ ਨਾਲ ਛੱਡਿਆ ਸੀ। ਪੁਲਿਸ ਨੇ ਸਤਬੀਰ ਦੀ Toyota Fortuner ਦੇ ਜ਼ਰੀਏ ਹੀ ਉਸ ਦੀ ਪਛਾਣ ਕੀਤੀ ਸੀ ਅਤੇ ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ

Exit mobile version