Lok Sabha Election 2024 Punjab

ਅਕਾਲੀ ਦਲ ਨੇ ਬਠਿੰਡਾ ਤੋਂ ਹਰਸਿਮਰਤ ਬਾਦਲ ਸਣੇ 6 ਉਮੀਦਵਾਰ ਐਲਾਨੇ

Sukhbir Singh Badal

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (Shiromani Akali Dal)  ਨੇ ਲੋਕ ਸਭਾ ਚੋਣਾਂ (Lok Sabha Elections 2024) ਲਈ ਸਾਰੀਆਂ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਸੁਖਬੀਰ ਬਾਦਲ ਚੋਣ ਨਹੀਂ ਲੜਨਗੇ। ਜਲੰਧਰ ਵਿਖੇ ਸੁਖਬੀਰ ਬਾਦਲ ਵਲੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।

  1. ਬਠਿੰਡਾ – ਹਰਸਿਮਰਤ ਕੌਰ ਬਾਦਲ
  2. ਜਲੰਧਰ – ਮਹਿੰਦਰ ਸਿੰਘ ਕੇ.ਪੀ
  3. ਲੁਧਿਆਣਾ – ਰਣਜੀਤ ਸਿੰਘ ਢਿੱਲੋ
  4. ਹੁਸ਼ਿਆਰਪੁਰ – ਸੋਹਨ ਸਿੰਘ ਠੰਡਲ
  5. ਫਿਰੋਜ਼ਪੁਰ –   ਵਰਦੇਵ ਸਿੰਘ ਨੋਨੀ ਮਾਨ
  6. ਚੰਡੀਗੜ੍ਹ – ਹਰਦੀਪ ਸਿੰਘ