The Khalas Tv Blog India ਏਅਰ ਕੰਡੀਸ਼ਨਰ ‘ਚ ਧ ਮਾਕੇ ਕਾਰਨ ਘਰ ਨੂੰ ਲੱਗੀ ਅੱ ਗ, ਚਾਰ ਦੀ ਮੌ ਤ
India

ਏਅਰ ਕੰਡੀਸ਼ਨਰ ‘ਚ ਧ ਮਾਕੇ ਕਾਰਨ ਘਰ ਨੂੰ ਲੱਗੀ ਅੱ ਗ, ਚਾਰ ਦੀ ਮੌ ਤ

ਦ ਖ਼ਾਲਸ ਬਿਊਰੋ : ਕਰਨਾਟਕ ਦੇ ਵਿਜੈਨਗਰ ਜ਼ਿਲ੍ਹੇ ਦੇ ਮਰੀਅਮਨਹਲੀ ਪਿੰਡ ਵਿੱਚ ਏਅਰ ਕੰਡੀਸ਼ਨਰ (ਏਸੀ) ਵਿੱਚ ਧ ਮਾਕਾ ਹੋਣ ਨਾਲ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌ ਤ ਹੋ ਗਈ। ਏਸੀ ਦੇ ਧਮਾ ਕੇ ਨਾਲ ਘਰ ਸੜ ਕੇ ਤ ਬਾਹ ਹੋ ਗਿਆ। ਮ੍ਰਿ ਤ ਕਾਂ ਦੀ ਪਹਿਚਾਣ ਵੇਂਕਟ ਪ੍ਰਸ਼ਾਂਤ (42), ਉਸਦੀ ਪਤਨੀ ਡੀ ਚੰਦਰਕਲਾ (38), ਬੇਟੇ ਅਦਿਵਕ 6 ਸਾਲ ਅਤੇ ਧੀ ਪ੍ਰੇਰਣਾ 8 ਸਾਲ ਵਜੋਂ ਹੋਈ ਹੈ।

ਪੁਲਿਸ ਮੁਤਾਬਕ ਗੈਸ ਰਿਸਾਵ ਦੇ ਬਾਅਦ ਏਸੀ ਵਿੱਚ ਸ਼ਾਰਟ ਸਰਕਟ ਹੋਇਆ। ਪੁਲਿਸ ਨੇ ਦੱਸਿਆ ਕਿ ਅੱ ਗ ਲੱਗਣ ਨਾਲ ਏ ਸੀ ਵਿੱਚ ਧ ਮਾਕਾ ਹੋ ਗਿਆ। ਕੁਝ ਹੀ ਮਿੰਟਾਂ ਵਿੱਚ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਮ੍ਰਿ ਤ ਕਾਂ ਦੀ ਉਨ੍ਹਾਂ ਦੇ ਕਮਰੇ ਵਿੱਚ ਦਮ ਘੁਟਣ ਨਾਲ ਮੌ ਤ ਹੋ ਗਈ।

Exit mobile version