The Khalas Tv Blog India ਫੁਕਰਪੁਣੇ ਨੇ ਲਈ ਨੌਜਵਾਨ ਦੀ ਜਾਨ! ਸੱਪ ਨੇ ਐਸਾ ਡੰਗਿਆ ਕਰ ਗਿਆ ਜਨਾਹੋ ਕੂਚ
India

ਫੁਕਰਪੁਣੇ ਨੇ ਲਈ ਨੌਜਵਾਨ ਦੀ ਜਾਨ! ਸੱਪ ਨੇ ਐਸਾ ਡੰਗਿਆ ਕਰ ਗਿਆ ਜਨਾਹੋ ਕੂਚ

ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲਈ ਲੋਕ ਅਜਿਹੀਆਂ ਹਰਕਤਾਂ ਕਰਦੇ ਹਨ ਜੋ ਬਹੁਤ ਜਾਨਲੇਵਾ ਸਾਬਤ ਹੋ ਸਕਦੀਆਂ ਹਨ। ਅਜਿਹੀ ਹੀ ਇਕ ਘਟਨਾ ਤੇਲੰਗਾਨਾ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਨੌਜਵਾਨ ਨੇ ਮਸ਼ਹੂਰ ਹੋਣ ਲਈ ਆਪਣੇ ਮੂੰਹ ਵਿੱਚ ਕੋਬਰਾ ਸੱਪ ਪਾ ਲਿਆ, ਜਿਸ ਕਰਕੇ ਉਸ ਦੀ ਮੌਤ ਹੋ ਗਈ। ਸੱਪ ਨੂੰ ਮੂੰਹ ਵਿੱਚ ਪਾਉਣ ਤੋਂ ਬਾਅਦ ਸੱਪ ਦੇ ਡੰਗਣ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ ਤੇਲੰਗਨਾ ਦੇ ਕਾਮਰੇਡੀ ਹੀ ਹੈ। ਮ੍ਰਿਤਕ ਦੀ ਪਹਿਚਾਣ ਸ਼ਿਵਰਾਜ ਵਜੋਂ ਹੋਈ ਹੈ, ਜਿਸ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ। 

ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਦਿਖ ਰਿਹਾ ਹੈ ਕਿ ਨੌਜਵਾਨ ਨੇ ਸੱਪ ਮੂੰਹ ਵਿੱਚ ਪਾਇਆ ਹੈ ਅਤੇ ਉਹ ਸੱਪ ਨੂੰ ਆਪਣੇ ਦੰਦਾਂ ਨਾਲ ਦਬਾ ਰਿਹਾ ਹੈ । ਸੱਪ ਮੂੰਹ ਵਿੱਚ ਪਾਉਣ ਤੋਂ ਬਾਅਦ ਹੱਥ ਜੋੜ ਕੇ ਦਿਖਾਈ ਦੇ ਰਿਹਾ ਹੈ ਅਤੇ ਕੈਮਰੇ ਵੱਲ ਦੇਖ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸ਼ਿਵਰਾਜ ਆਪਣੇ ਪਿਤਾ ਦੇ ਨਾਲ ਸੱਪ ਫੜਨ ਦਾ ਕੰਮ ਕਰਦਾ ਸੀ। 

ਇਹ ਵੀ ਪੜ੍ਹੋ –   ਜਲੰਧਰ ‘ਚ ਇਤਿਹਾਸਕ ਚਰਚ ਵੇਚਣ ਦੇ ਮਾਮਲੇ ‘ਚ FIR: ਲੁਧਿਆਣਾ ਦੀ ਔਰਤ ਸਮੇਤ ਦੋ ਨਾਮਜ਼ਦ

 

Exit mobile version