ਨਵੀਂ ਦਿੱਲੀ : ਵੀਰਵਾਰ ਨੂੰ ਦਿੱਲੀ ‘ਚ ਰਾਤ ਭਰ ਪਏ ਮੀਂਹ ਕਾਰਨ ਰਾਸ਼ਟਰੀ ਰਾਜਧਾਨੀ ‘ਚ ਪਾਣੀ ਭਰਨ ਦੀਆਂ ਖਬਰਾਂ ਹਨ। ਹੁਣ ਜਾਣਕਾਰੀ ਆ ਰਹੀ ਹੈ ਕਿ ਰਾਤ ਭਰ ਪਏ ਮੀਂਹ ਕਾਰਨ ਪ੍ਰੈਸ ਐਨਕਲੇਵ ਰੋਡ ‘ਤੇ ਹੌਜ਼ ਰਾਣੀ ਰੈੱਡ ਲਾਈਟ ਨੇੜੇ ਸੜਕ ਦਾ ਇੱਕ ਹਿੱਸਾ ਧਸ ਗਿਆ ਹੈ। ਸੜਕ ਟੁੱਟਣ ਕਾਰਨ ਡੀਟੀਸੀ ਦੀ ਬੱਸ ਫਸ ਗਈ।
ਸੜਕ ਟੁੱਟਣ ਕਾਰਨ ਸਾਕੇਤ ਕੋਰਟ ਤੋਂ ਮਾਲਵੀਆ ਨਗਰ ਵੱਲ ਜਾਣ ਵਾਲੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਦੀ ਜਾਣਕਾਰੀ ਦਿੱਲੀ ਟ੍ਰੈਫਿਕ ਪੁਲਿਸ ਨੇ ਟਵੀਟ ਕਰਕੇ ਦਿੱਤੀ ਹੈ।
Delhi | A portion of a road caved in near Hauz Rani Red Light on Press Enclave Road. Traffic might be affected from Saket Court towards PTS, Malviya Nagar: Delhi Traffic Police
(Photo: Delhi Traffic Police) pic.twitter.com/YH7iMF3Iv2
— ANI (@ANI) March 31, 2023