International

ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਸਜ਼ਾ

ਅਮਰੀਕਾ ਦੇ ਸ਼ਿਕਾਗੋ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਸਾਢੇ ਸੱਤ ਸਾਲ ਦੀ ਸ਼ਜਾ ਸੁਣਾਈ ਹੈ। ਸ਼ਿਕਾਗੋ ਦੀ ਅਦਾਲਤ ਨੇ ਰਿਸ਼ੀ ਪਟੇਲ ਨੂੰ ਧੋਖਾਧੜੀ ਦੇ ਮਾਮਲੇ ਵਿੱਚ ਇਹ ਸ਼ਜਾ ਸੁਣਾਈ ਹੈ। ਦੱਸ ਦੇਈਏ ਕਿ 31 ਸਾਲਾ ਰਿਸ਼ੀ ਪਟੇਲ ਅਮਰੀਕਾ ਵਿੱਚ ਅਮੀਰ ਭਾਰਤੀਆਂ ‘ਚ ਗਿਣਿਆਂ ਜਾਂਦਾ ਹੈ। ਉਹ ਇੰਨਾ ਅਮੀਰ ਹੈ ਕਿ ਉਸ ਕੋਲ ਆਪਣਾ ਇਕ ਜਹਾਜ਼ ਵੀ ਹੈ। ਉਸ ਦੇ ਘਰ ਦੀ ਕੀਮਤ 80 ਲੱਖ ਡਾਲਰ ਮੰਨੀ ਜਾਂਦੀ ਹੈ। ਰਿਸ਼ੀ ਉੱਪਰ ਬਿਲੀਅਨ ਡਾਲਰਾਂ ਦੀ ਧੋਖਾਧੜੀ ਕਰਨ ਦਾ ਦੋਸ਼ ਹੈ।

ਇਹ ਵੀ ਪੜ੍ਹੋ –  ਭਾਰੀ ਮੀਂਹ ਕਾਰਨ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਵਧਿਆ!