Punjab

ਦੀਪ ਸਿੱਧੂ ਦੀ ਯਾਦ ਵਿੱਚ ਕੱਢਿਆ ਗਿਆ ਪੈਦਲ ਮਾਰਚ

‘ਦ ਖ਼ਾਲਸ ਬਿਊਰੋ :ਦੀਪ ਸਿੱਧੂ ਦੀ ਯਾਦ ਵਿੱਚ ਅੱਜ ਸ਼ਾਮ 5:30 ਵਜੇ ਗੁਰਦੁਆਰਾ ਅੰਬ ਸਾਹਿਬ ਤੋਂ ਗੁਰਦੁਆਰਾ ਸੁਹਾਣਾ ਸਾਹਿਬ ਤੱਕ ਕੀਤਾ ਗਿਆ ਪੈਦਲ ਮਾਰਚ ਕੱਢਿਆ ਗਿਆ।ਜਿਸ ਦੀ ਅਗਵਾਈ ਕਿਸੇ ਖਾਸ ਨੇ ਨਹੀਂ ,ਸਗੋਂ ਆਮ ਸੰਗਤ ਨੇ ਕੀਤੀ।ਇਸ ਮਾਰਚ ਵਿੱਚ ਜਿਥੇ ਬਜ਼ੁਰਗਾਂ ਤੇ ਨੌਜਵਾਨਾਂ ਨੇ ਹਿੱਸਾ ਲਿਆ,ਉਥੇ ਬੀਬੀਆਂ ਤੇ ਬੱਚਿਆਂ ਨੇ ਵੀ ਭਾਗ ਲਿਆ। ਇਹ ਮਾਰਚ ਗੁਰਦੁਆਰਾ ਅੰਬ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸੁਹਾਣਾ ਸਾਹਿਬ ਜਾ ਕੇ ਖ਼ਤਮ ਹੋਇਆ।