‘ਦ ਖ਼ਾਲਸ ਬਿਊਰੋ : ਬਹਾਦੁਰਗੜ੍ਹ ‘ਚ ਰਬੜ ਰੋਲ ਦੀ ਫੈਕਟਰੀ ‘ਚ ਭਿਆ ਨਕ ਅੱ ਗ ਲਗਣ ਦੀ ਖ਼ਬਰ ਸਾਹਮਣੇ ਆਈ ਹੈ। ਬਹਾਦੁਰਗੜ੍ਹ ‘ਚ ਰਬੜ ਰੋਲ ਦੀ ਫੈਕਟਰੀ ‘ਚ ਅੱ ਗ ਲੱਗਣ ਨਾਲ ਕੱਚਾ ਮਾਲ ਸ ੜ ਕੇ ਸੁਆ ਹ ਹੋ ਗਿਆ। ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾ ਨ ਹੋਇਆ। ਜਾਣਕਾਰੀ ਮੁਤਾਬਿਕ ਸ਼ਾਰਟ ਸਰਕਟ ਕਾਰਣ ਅੱਗ ਲੱਗੀ। ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ ਤੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।
