29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕ ਤਲ ਹੋਇਆ ਸੀ
‘ਦ ਖ਼ਾਲਸ ਬਿਊਰੋ : ਦਿੱਲੀ ਅਤੇ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਸ਼ਾਰਪ ਸ਼ੂਟਰਾਂ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਕਰ ਲਈ ਸੀ ਪਰ ਜਿੰਨਾਂ ਹਥਿ ਆਰਾਂ ਨਾਲ ਕਤ ਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਸੀ ਉਹ ਪੁਲਿਸ ਲਈ ਪਹੇਲੀ ਬਣੀ ਹੋਈ ਸੀ ਪਰ ਹੁਣ ਇਹ ਪਹੇਲੀ ਸੁਲਝ ਦੀ ਹੋਈ ਨਜ਼ਰ ਆ ਰਹੀ ਹੈ। ਪੁਲਿਸ ਨੇ ਕ ਤਲ ਵਿੱਚ ਸ਼ਾਮਲ ਹਥਿ ਆਰ ਬਰਾਮਦ ਕਰ ਲਏ ਹਨ। ਇਹ ਕਾਤ ਲਾਂ ਖਿਲਾਫ਼ ਅਦਾਲਤ ਵਿੱਚ ਵੱਡਾ ਸਬੂਤ ਹੋਣਗੇ ਨਾਲ ਹੀ ਖ਼ਤਰ ਨਾਕ ਗੈ ਰ ਕਾਨੂੰਨੀ ਹਥਿਆ ਰ ਕਿਵੇਂ ਗੈਂ ਗਸਟਰਾਂ ਦੇ ਹੱਥ ਲੱਗ ਰਹੇ ਹਨ ਇਸ ਦਾ ਵੀ ਖੁਲਾਸਾ ਹੋ ਸਕੇਗਾ।
ਪੁਲਿਸ ਦੇ ਹੱਥ ਲੱਗੇ ਕਤ ਲ ਵਿੱਚ ਸ਼ਾਮਲ ਹਥਿਆ ਰ
ਪੰਜਾਬ ਪੁਲਿਸ ਦੇ ਐਂਕਾਉਂਟਰ ਵਿੱਚ ਮਾ ਰੇ ਗਏ ਮੂਸੇਵਾਲਾ ਦੇ 2 ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੀ ਲਾ ਸ਼ ਕੋਲੋ 2 ਹਥਿ ਆਰ ਮਿਲੇ ਸਨ । ਇਸ ਵਿੱਚ ਇੱਕ A-47 ਅਤੇ ਦੂਜੀ 9MM ਪਿਸ ਟਲ ਸੀ, ਪੁਲਿਸ ਨੂੰ ਸ਼ੱਕ ਸੀ ਇੰਨਾਂ ਹਥਿ ਆਰਾਂ ਨਾਲ ਹੀ ਸਿੱਧੂ ਮੂਸੇਵਾਲਾ ਦਾ ਕਤ ਲ ਹੋਇਆ ਹੈ। ਫਾਰੈਂਸਿਕ ਜਾਂਚ ਤੋਂ ਬਾਅਦ ਇਸ ਦੀ ਪੁਸ਼ਟੀ ਹੋ ਗਈ ਹੈ,ਡੀਜੀਪੀ ਗੌਰਵ ਯਾਦਵ ਨੇ ਐਂਕਾਉਂਟਰ ਤੋਂ ਬਾਅਦ ਇਸ ਦੇ ਸੰਕੇਤ ਵੀ ਦਿੱਤੇ ਸਨ ਕਿ ਜਿਹੜੇ ਹਥਿ ਆਰ ਐਂਕਾਉਂਟਰ ਵਾਲੀ ਥਾਂ ਤੋਂ ਮਿਲੇ ਹਨ।
ਉਨ੍ਹਾਂ ਨਾਲ ਸਿੱਧੂ ਮੂਸੇਵਾਲਾ ‘ਤੇ ਹ ਮਲਾ ਕੀਤਾ ਗਿਆ ਹੋ ਸਕਦਾ ਹੈ। ਮੂਸੇਵਾਲਾ ਦੇ ਕਤ ਲ ਲਈ ਕੈਨੇਡਾ ਦੇ ਗੈਂ ਗਸਟਰ ਗੋਲਡੀ ਬਰਾੜ ਨੇ ਹਥਿ ਆਰ ਦਿੱਤੇ ਸਨ ਜਿਹੜੇ ਹਥਿ ਆਰ ਪ੍ਰਿਅਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਨੇ ਵਰਤੇ ਸਨ । ਪੁਲਿਸ ਨੇ ਹਿਸਾਰ ਤੋਂ ਬਰਾਮਦ ਕੀਤੇ ਸਨ,ਰੂਪਾ ਅਤੇ ਮੰਨੂ ਤੋਂ ਜਿਹੜੀ AK 47 ਬਰਾਮਦ ਹੋਈ ਹੈ ਉਸ ਨਾਲ ਹੀ ਮੂਸੇਵਾਲਾ ‘ਤੇ ਫਾਇ ਰਿੰਗ ਕੀਤੀ ਗਈ ਸੀ ਕਸ਼ਿਸ਼,ਫੌਜੀ ਅਤੇ ਅੰਕਿਤ ਸੇਰਸਾ ਨੂੰ ਬੈਕਅਪ ਦੇ ਲਈ ਹਥਿ ਆਰ ਦਿੱਤੇ ਗਏ ਸਨ।
ਮੂਸੇਵਾਲਾ ਦੇ ਕਤ ਲ ਵਿੱਚ 6 ਸ਼ਾਰਪ ਸ਼ੂਟਰ
ਪੁਲਿਸ ਮੁਤਾਬਿਕ ਮੂਸੇਵਾਲਾ ਦੇ ਕਤ ਲ ਕਾਂ ਡ ਨੂੰ 6 ਸ਼ਾਰਪ ਸ਼ੂਟਰਾਂ ਨੇ ਅੰਜਾਮ ਦਿੱਤਾ ਸੀ। ਦੀਪਕ ਮੁੰਡੀ ਹੁਣ ਵੀ ਫਰਾਰ ਹੈ ਜਦਕਿ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਅੰਮ੍ਰਿਤਸਰ ਵਿੱਚ ਪੁਲਿਸ ਐਂਕਾਉਂਟਰ ਦੌਰਾਨ ਮਾ ਰੇ ਗਏ । ਜਦਕਿ ਪ੍ਰਿਅਵਰਤ ਫੌਜੀ, ਕਸ਼ਿਸ਼ ਅਤੇ ਅੰਕਿਤ ਸੇਰਸਾ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, AK 47 ਅਤੇ 9MM ਪਿਸਟਲ ਰੂਪਾ ਅਤੇ ਮੰਨੂ ਦੀ ਮੌਤ ਤੋਂ ਬਾਅਦ ਬਰਾਮਦ ਹੋਈ ਸੀ।