Punjab

ਮੂਸੇਵਾਲਾ ‘ਤੇ ਸਭ ਤੋਂ ਪਹਿਲਾਂ ਫਾ ਇਰ ਕਰਨ ਵਾਲੇ ਸ਼ਾਰਪ ਸ਼ੂਟਰ ਨਾਲ ਪੁਲਿਸ ਦੀ ਮੁਠ ਭੇੜ

ਜਗਰੂਪ ਰੂਪਾ ਅਤੇ ਮਨੂੰ ਕੁੱਸਾ ਵਿਚਾਲੇ ਹੋ ਰਹੀ ਹੈ ਮੁੱਠ ਭੇੜ ਦੋਵਾਂ ਪਾਸੇ ਤੋਂ ਚੱਲ ਰਹੀਆਂ ਨੇ ਗੋ ਲੀਆਂ

ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ 3 ਵਿੱਚੋਂ 2 ਫਰਾ ਰ ਸ਼ਾਰਪ ਸ਼ੂਟ ਰਾਂ ਦੀ ਪੰਜਾਬ ਪੁਲਿਸ ਦੇ ਨਾਲ ਮੁਠ ਭੇੜ ਚੱਲ ਰਹੀ ਹੈ। ਫਰਾਰ ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨੂੰ ਕੁੱਸਾ ਦਾ ਅੰਮ੍ਰਿਤਸਰ ਦੇ ਪਿੰਡ ਹੁਸ਼ਿਆਰ ਨਗਰ ਵਿੱਚ ਮੁਕਾਬਲਾ ਚੱਲ ਰਿਹਾ ਹੈ। ਹੁਣ ਤੱਕ ਕਈ ਰਾਊਂਡ ਫਾਇਰਿੰਗ ਹੋ ਚੁੱਕੀ ਹੈ। ਗੈਂ ਗਸਟਰ ਜਗਰੂਪ ਰੂਪਾ ਕੋਲ ਸਿੱਧੂ ‘ਤੇ ਹਮ ਲਾ ਕਰਨ ਵਾਲੇ ਹਥਿ ਆਰ ਮੌਜੂਦ ਹਨ। ਮੰਨਿਆ ਜਾ ਰਿਹਾ ਹੈ ਉਹ ਉਸੇ ਦੇ ਨਾਲ ਹੀ ਫਾਇਰਿੰਗ ਕਰ ਰਿਹਾ ਹੈ। ਜਿਸ ਥਾਂ ‘ਤੇ ਫਾਇਰਿੰਗ ਹੋ ਰਹੀ ਹੈ ਉਹ ਥਾਂ ਭਾਰਤ-ਪਾਕਿਸਤਾਨ ਸਰਹੱਦ ਤੋਂ 10 ਕਿਲੋਮੀਟਰ ਦੂਰ ਹੈ।

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ

ਮੌਕੇ ‘ਤੇ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਜੂਦ ਹਨ। ਪੰਜਾਬ ਪੁਲਿਸ ਦੀ ਐਂਟੀ ਗੈਂ ਗਸਟਰ ਟਾਸਕ ਫੋਰਸ ਅਤੇ ਸਪੈਸ਼ਲ ਆਪਰੇਸ਼ਨ ਸੈੱਲ ਵੀ ਮੌਕੇ ‘ਤੇ ਮੌਜੂਦ ਹੈ ਇਸ ਤੋਂ ਇਲਾਵਾ ਆਰਗਨਾਇਜ਼ ਕ੍ਰਾਇਮ ਕੰਟਰੋਲ ਯੂਨਿਟ ਵੀ ਪਹੁੰਚ ਚੁੱਕਾ ਹੈ। ਪਹਿਲਾਂ ਗੈਂ ਗਸਟਰਾਂ ਨੂੰ ਸਿਰੰਡਰ ਕਰਨ ਦੇ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਵੱਲੋਂ ਫਾਇਰਿੰਗ ਕੀਤੀ ਗਈ।

ਪੰਜਾਬ ਪੁਲਿਸ ਦੇ ਸਾਹਮਣੇ ਮੋਗਾ ਤੋਂ CCTV ਫੁੱਟੇਜ ਸਾਹਮਣੇ ਆਈ ਸੀ ਜਿਸ ਵਿੱਚ ਵਿੱਚ ਰੂਪਾ ਅਤੇ ਮਨੂੰ ਵੇਖੇ ਗਏ ਸਨ। ਇੰਨਾਂ ਦੋਵਾਂ ਨੇ ਤਰਨਤਾਰਨ ਤੋਂ ਇੱਕ ਸ਼ਖ਼ਸ ਦੀ ਮੋਟਰ ਸਾਇਕਲ ਚੋਰੀ ਕੀਤੀ ਸੀ। ਸੂਤਰਾਂ ਦੇ ਮੁਤਾਬਿਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਗਰੂਪ ਅਤੇ ਮਨੂੰ ਤਰਨਤਾਰ ਵਿੱਚ ਹੀ ਲੁੱਕੇ ਹੋਏ ਸਨ। ਰੂਪਾ ਇਸੇ ਇਲਾਕੇ ਦਾ ਰਹਿਣ ਵਾਲਾ ਹੈ।

ਗੈਂ ਗਸਟਰ ਤੂਫਾਨ ਨੇ ਉਸ ਨੂੰ ਆਪਣੇ ਫਾਰਮ ਹਾਊਸ ਵਿੱਚ ਛੁਪਾਇਆ ਹੋਇਆ ਸੀ। ਗੈਂ ਗਸਟਰ ਮਨੂੰ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈ ਅਤੇ ਉਸ ਨੇ ਹੀ ਸਭ ਤੋਂ ਪਹਿਲਾਂ ਮੂਸੇਵਾਾਲ ਨੂੰ ਗੋ ਲੀ ਮਾ ਰੀ ਸੀ, ਮਨੂੰ ਨੂੰ ਹੀ AK47 ਦਿੱਤੀ ਗਈ ਸੀ। ਮਨੂੰ ਦਾ ਜੇ ਲ੍ਹ ਵਿੱਚ ਕੁੱ ਟ ਮਾ ਰ ਦਾ ਵੀਡੀਓ ਵਾਇਰਲ ਹੋਇਆ ਸੀ ਉਸ ਨੂੰ ਸ਼ੱਕ ਸੀ ਬੰਬੀਹਾ ਗਰੁੱਪ ਨੇ ਉਸ ਨਾਲ ਕੁੱ ਟ ਮਾ ਰ ਕਰਵਾਈ ਸੀ ਇਸ ਲਈ ਉਹ ਸਿੱਧੂ ਮੂਸੇਵਾਲਾ ਦੇ ਕ ਤਲ ਲਈ ਰਾਜ਼ੀ ਹੋਇਆ ਸੀ ।