Punjab

ਮੂਸੇਵਾਲਾ ਦੇ ਇੰਨਾਂ 2 ਗਾਣਿਆਂ ਤੋਂ ਨਾਰਾਜ਼ ਸੀ ਲਾਰੈਂਸ ਬਿਸ਼ਨੋਈ,ਇਸ ਲਈ ਕੀਤਾ ਕ ਤਲ !

29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕ ਤਲ ਹੋਇਆ ਸੀ, ਪੁਲਿ ਸ ਨੇ ਹੁਣ ਤੱਕ 3 ਗੈਂ ਗਸਟਰਾਂ ਨੂੰ ਗ੍ਰਿਫ ਤਾਰ ਕੀਤਾ ਹੈ

ਦ ਖ਼ਾਲਸ ਬਿਊਰੋ : ਲਾਰੈਂਸ ਬਿਸ਼ਨੋਈ ਦੀ ਸਿੱਧੂ ਮੂਸੇਵਾਲਾ ਦੇ ਨਾਲ ਕੋਈ ਸਿੱਧੀ ਦੁਸ਼ ਮਣੀ ਨਹੀਂ ਸੀ ਪਰ ਸਿੱਧੂ ਮੂਸੇਵਾਾਲ ਦੇ 2 ਗਾਣਿਆਂ ਅਤੇ ਇੱਕ ਵਾਰਦਾਤ ਤੋਂ ਉਸ ਨੂੰ ਸ਼ੱਕ ਹੋਇਆ ਕੀ ਉਹ ਬੰਬੀਹਾ ਗੈਂ ਗ ਨਾਲ ਜੁੜਿਆ ਹੋਇਆ ਹੈ । ਹਾਲਾਂਕਿ ਵਾਰ-ਵਾਰ ਸਿੱਧੂ ਮੂਸੇਵਾਲਾ ਨੇ ਦਾਅਵਾ ਕੀਤਾ ਸੀ ਕਿ ਉਹ ਕਿਸੇ ਵੀ ਗੈਂ ਗ ਨਾਲ ਨਹੀਂ ਜੁੜਿਆ ਹੋਇਆ ਹੈ ਪੰਜਾਬ ਪੁਲਿਸ ਨੇ ਵੀ ਜਾਂਚ ਤੋਂ ਬਾਅਦ ਸਾਫ਼ ਇਨਕਾਰ ਕੀਤਾ ਹੈ ਕਿ ਮੂਸੇਵਾਲਾ ਦਾ ਕਿਸੇ ਵੀ ਗੈਂ ਗਵਾਰ ਵਿੱਚ ਹੱਥ ਨਹੀਂ ਰਿਹਾ ।

ਇੰਨਾਂ ਗੀਤਾਂ ਦੀ ਵਜ੍ਹਾਂ ਕਰਕੇ ਲਾਰੈਂਸ ਸਿੱਧੂ ਦਾ ਦੁਸ਼ ਮਣ ਬਣਿਆ

ਪਿਛਲੇ ਸਾਲ ਜਦੋਂ ਲਾਰੈਂਸ ਬਿਸ਼ਨੋਈ ਦੇ ਦੋਸਤ ਵਿੱਕੀ ਮਿੱਡੂਖੇੜਾ ਦਾ ਮੋਹਾਲੀ ਵਿੱਚ ਕਤ ਲ ਕਰ ਦਿੱਤਾ ਗਿਆ ਸੀ ਤਾਂ ਲਾਰੈਂਸ ਬਿਸ਼ਨੋਈ ਗੈਂ ਗ ਨੇ ਇਸ ਦਾ ਬਦਲਾ ਲੈਣ ਦਾ ਫੈਸਲਾ ਲਿਆ ਸੀ। ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਆਪਣੇ ਗਾਣੇ ਵਿੱਚ ਮੋਹਾਲੀ ਦੀ ਇੱਕ ਪਾਸ਼ ਕਲੋਨੀ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹ ਮੇਰਾ ਕੁੱਝ ਨਹੀਂ ਵਿਗਾੜ ਸਕਦੇ।

ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਨੇ ਬੰਬੀਹਾ ਗਾਣਾ ਗਾਇਆ ਸੀ। ਲਾਰੈਂਸ ਬਿਸ਼ਨੋਈ ਦੀ ਬੰਬੀਹਾ ਗੈਂ ਗ ਨਾਲ ਦੁਸ਼ ਮਣੀ ਸੀ, ਗਾਣਿਆਂ ਤੋਂ ਉਸ ਨੂੰ ਲੱਗਣ ਲੱਗਿਆ ਕਿ ਸਿੱਧੂ ਮੂਸੇਵਾਲਾ ਬੰ ਬੀਹਾ ਗੈਂ ਗ ਦਾ ਨਜ਼ਦੀਕੀ ਹੈ। ਇਸੇ ਲਈ ਉਸ ਨੇ ਵਿੱਕੀ ਮਿੱਡੂਖੇੜਾ ਦੀ ਮੌ ਤ ਦਾ ਬਦਲਾ ਲੈਣ ਲਈ ਸਿੱਧੂ ਮੂਸੇਵਾਲਾ ਦੇ ਕਤ ਲ ਦੀ ਸਾਜਿਸ਼ ਰੱਚੀ। ਇਹ ਸਾਰੀ ਗੱਲ ਲਾਰੈਂਸ ਬਿਸ਼ਨੋਈ ਨੇ ਪੁ ਲਿਸ ਨੂੰ ਦੱਸੀ ਜਦੋਂ ਉਸ ਤੋਂ ਸਿੱਧੂ ਮੂਸੇਵਾਲਾ ਦੇ ਕਤ ਲ ਬਾਰੇ ਜਾਂਚ ਹੋਈ।

ਬੰਬੀਹਾ ਗੈਂ ਗ ਕਈ ਕ ਤ ਲ ਦੀ ਵਾਰਦਾਤਾਂ ‘ਚ ਸਰਗਰਮ

ਬੰਬੀਹਾ ਗੈਂ ਗ ਕ ਤਲ ਦੀਆਂ ਕਈ ਵਾਰਦਾਤਾਂ ਵਿੱਚ ਸਰਗਰਮ ਸੀ। ਗੈਂ ਗ ਦਾ ਸਰਗਨਾ ਲੱਕੀ ਅਮੀਨਿਆ ਵਿੱਚ ਬੈਠਿਆ ਹੈ ਅਤੇ ਪਟਿਆਲ ਦੇ ਕਹਿਣ ‘ਤੇ ਉਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬਿਆ ਦਾ ਕ ਤਲ ਕੀਤਾ ਸੀ । ਇਸ ਤੋਂ ਇਲਾਵਾ ਕੌਂਸਲਰ ਸੁਖਮੀਤ ਡਿਪਟੀ ਅਤੇ ਵਿੱਕੀ ਮਿੱਡੂਖੇੜਾ ਦਾ ਵੀ ਕਤ ਲ ਕੀਤਾ ਸੀ। ਲਗਾਤਾਰ ਬੰਬੀਹਾ ਗੈਂ ਗ ਦਾ ਰਸੂਕ ਵੱਧ ਦਾ ਵੇਖ ਲਾਰੈਂਸ ਬਿਸ਼ਨੋਈ ਗੈਂ ਗ ਨੇ ਗੋਲਡੀ ਬਰਾੜ ਨਾਲ ਮਿਲਕੇ ਸਿੱਧੂ ਮੂਸੇਵਾਲਾ ਦਾ ਕ ਤਲ ਕੀਤਾ। ਪੁਲਿਸ ਨੇ ਹੁਣ ਤੱਕ ਸਿੱਧੂ ਮੂਸੇਵਾਲਾ ਦੇ ਕਤ ਲ ਵਿੱਚ ਸ਼ਾਮਲ 6 ਵਿੱਚੋਂ 3 ਸ਼ਾਰ ਟ ਸ਼ੂਟ ਰਾਂ ਨੂੰ ਗ੍ਰਿਫ ਤਾਰ ਕੀਤਾ ਹੈ ਜਿੰਨਾਂ ਦਾ ਨਾਂ ਹੈ ਪ੍ਰਿਅਰਵਰ ਫੌਜੀ, ਅੰਕਿਤ ਸੇਰਸਾ,ਕਸ਼ਿਸ਼ ਉਰਫ਼ ਕੁਲਦੀਪ ਨੂੰ ਫੜਿਆ ਹੈ।