India International Punjab

ਹਾਂਗਕਾਂਗ ਤੋਂ ਖ਼ਤ ਰਨਾਕ ਗੈਂ ਗਸਟਰ ਨੂੰ ਪੰਜਾਬ ਲਿਆਉਣ ਦੀ ਮਨਜ਼ੂਰੀ,ਨਾਭਾ ਜੇਲ੍ਹ ਬ੍ਰੇਕਕਾਂਡ ਦਾ ਮਾਸਟਰ ਮਾਇੰਡ

ਨਾਭਾ ਜੇ ਲ੍ਹ ਬ੍ਰੇ ਕ ਕਾਂ ਡ ਦੇ ਮੁਲ ਜ਼ਮ ਰੋਮੀ ਨੂੰ ਵਾਪਸ ਲਿਆਉਣ ਦੀ ਅਦਾਲਤ ਨੇ ਦਿੱਤੀ ਮਨਜ਼ੂਰੀ

‘ਦ ਖ਼ਾਲਸ ਬਿਊਰੋ : ਨਾਭਾ ਜੇ ਲ੍ਹ ਬ੍ਰੇ ਕ ਕਾਂ ਡ ਦੇ ਮਾਸਟਰ ਮਾਇੰਡ ਗੈਂ ਗਸਟਰ ਰਮਨਦੀਪ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਉਣ ਦੀ ਤਿਆਰੀ ਹੋ ਰਹੀ ਹੈ। ਹਾਂਗਕਾਂਗ ਦੀ ਅਦਾਲਤ ਨੇ ਉਸ ਦੀ ਹਵਾਲਗੀ ਨੂੰ ਮਨਜ਼ੂਰ ਕਰ ਲਿਆ ਹੈ। 2016 ਤੋਂ ਹੀ ਰੋਮੀ ਫਰਾਰ ਦੱਸਿਆ ਜਾ ਰਿਹਾ ਹੈ । ਉਸ ਨੇ ਹੀ ਨਾਭਾ ਜੇ ਲ੍ਹ ਬ੍ਰੇ ਕ ਕਾਂਡ ਵਿੱਚ ਭੱਜੇ ਮੁਲ ਜ਼ਮਾਂ ਨੂੰ ਪੈਸਾ ਦੇ ਕੇ ਮਦਦ ਕੀਤੀ ਸੀ। ਇਸ ਤੋਂ ਇਲਾਵਾ ਰੋਮੀ ਨੇ ਹੀ ਹਾਂਗਕਾਂਗ ਬੈਠ ਕੇ ਹੀ ਪੂਰੀ ਸਾਜਿਸ਼ ਨੂੰ ਅੰਜਾਮ ਦਿੱਤਾ ਸੀ। ਗੈਂ ਗਸਟਰ ਰਮਨਦੀਪ ਸਿੰਘ ਰੋਮੀ ‘ਤੇ ਹਾਂਗਕਾਂਗ ਵਿੱਚ ਹੀ ਡਕੈਤੀ ਦਾ ਮੁਕੱਦਮਾ ਚੱਲ ਰਿਹਾ ਸੀ ਜਿਸ ਵਿੱਚ ਉਸ ਦੀ ਗ੍ਰਿਫ ਤਾਰੀ ਹੋਈ ਜਿਵੇ ਹੀ ਪੰਜਾਬ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲੀ ਵਿਦੇਸ਼ ਮੰਤਰਾਲੇ ਨੂੰ ਅਰਜ਼ੀ ਦੇ ਕੇ ਰੋਮੀ ਦੀ ਹਵਾਲਗੀ ਦੀ ਮੰਗ ਕੀਤੀ ਗਈ ।

ਰੋਮੀ ਦੀ ਕਈ ਮਾਮਲਿਆਂ ‘ਚ ਤਲਾਸ਼ ਸੀ

ਪੰਜਾਬ ਪੁਲਿਸ ਨੂੰ ਰੋਮੀ ਦੀ 2016 ਵਿੱਚ ਜਲੰਧਰ ਅਤੇ ਲੁਧਿਆਣਾ ਵਿੱਚ ਹੋਏ ਕ ਲ ਮਾਮਲੇ ਵਿੱਚ ਵੀ ਤਲਾਸ਼ ਸੀ , ਨਾਭਾ ਜੇ ਲ੍ਹ ਬ੍ਰੇਕ ਕਾਂ ਡ ਵਿੱਚ ਉਸ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਜਦੋਂ ਉਸ ਦੇ ਵਿਦੇਸ਼ ਭੱਜਣ ਦੀ ਜਾਣਕਾਰੀ ਮਿਲੀ ਤਾਂ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਗਿਆ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰੋਮੀ ਪੰਜਾਬ ਦੇ ਗੈਂ ਗਸਟਰਾਂ ਨਾਲ ਮਿਲਕੇ ਵੱਡੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਇੱਕ ਵਾਰ ਭਾਰਤ ਸਰਕਾਰ ਰੋਮੀ ਨੂੰ ਵਾਪਸ ਲਿਆਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਕਈ ਵਾਰਦਾਤਾਂ ਤੋਂ ਪਰਦਾ ਉੱਠ ਸਕਦਾ ਹੈ।

ਕੀ ਸੀ ਨਾਭਾ ਜੇ ਲ੍ਹ ਬ੍ਰੇ ਕ ਕਾਂ ਡ ?

ਨਾਭਾ ਜੇ ਲ੍ਹ ਤੋਂ 2016 ਵਿੱਚ 6 ਕੈ ਦੀਆਂ ਨੂੰ ਫਿਲਮੀ ਅੰਦਾਜ਼ ਵਿੱਚ ਫਰਾਰ ਕਰਵਾਇਆ ਗਿਆ ਸੀ। ਇਸ ਵਿੱਚ ਜ਼ਿਆਦਾਤਰ ਕੈ ਦੀਆਂ ਨੂੰ ਫੜ ਲਿਆ ਸੀ ਜਦਕਿ ਫੜੇ ਗਏ ਇੱਕ ਕੈਦੀ ਹਰਮਿੰਦਰ ਸਿੰਘ ਮਿੰਟੂ ਦੀ ਬਾਅਦ ਵਿੱਚੋਂ ਮੌ ਤ ਹੋ ਗਈ ਸੀ। ਜੇ ਲ੍ਹ ਬ੍ਰੇਕਕਾਂ ਡ ਨੂੰ ਅੰਜਾਮ ਦੇਣ ਵਾਲਾ ਵਿੱਕੀ ਗੌਂਡਰ ਵੀ ਪੁ ਲਿਸ ਮੁਕਾਬਲੇ ਵਿੱਚ ਮਾ ਰਿਆ ਗਿਆ ਸੀ। ਨਾਭਾ ਜੇ ਲ੍ਹ ਕਾਂ ਡ ਤੋਂ ਬਾਅਦ ਜੇ ਲ੍ਹਾਂ ਦੀ ਸੁਰੱਖਿਆ ਨੂੰ ਕਈ ਸਵਾਲ ਉੱਠੇ ਸਨ। ਖ਼ ਤਰ ਨਾ ਕ ਗੈਂ ਗਸਟਰਾਂ ਅਤੇ ਪੁਲਿਸ ਮੁਲਾ ਜ਼ਮਾਂ ਦੀ ਮਿਲੀਭੁਗਤ ਵੀ ਸਾਹਮਣੇ ਆਈ ਸੀ। ਜੇ ਲ੍ਹ ਬ੍ਰੇਕ ਤੋਂ ਬਾਅਦ ਕਈ ਪੁਲਿਸ ਮੁਲਾਜ਼ਮਾਂ ਖਿਲਾਫ਼ ਵੀ ਕਾਰਵਾਈ ਹੋਈ ਸੀ ।