‘ਦ ਖ਼ਾਲਸ ਬਿਊਰੋ :- ਸੰਗਰੂਰ ਦੀ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਹੁਣ ਅੰਤਮ ਗੇੜ੍ਹ ਵਿੱਚ ਹੈ। ਸਿਮਰਨਜੀਤ ਸਿੰਘ ਮਾਨ ਅਤੇ ਗੁਰਮੇਲ ਸਿੰਘ ਵਿਚਾਲੇ ਕਰੜੀ ਟੱਕਰ ਚੱਲ ਰਹੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਸਿਮਰਨਜੀਤ ਸਿੰਘ ਮਾਨ ਤੋਂ 4845 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਸਿਰਫ਼ 25 ਹਜ਼ਾਰ ਵੋਟਾਂ ਦੀ ਗਿਣਤੀ ਬਚੀ ਹੈ। ਹੁਣ ਤੱਕ 6 ਲੱਖ 25 ਹਜ਼ਾਰ ਵੋਟਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਸਿਮਰਜੀਤ ਸਿੰਘ ਮਾਨ ਨੂੰ ਹੁਣ ਤੱਕ 2,43,434 ਵੋਟਾਂ ਮਿਲੀਆਂ ਹਨ। ਆਪ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ 2,38,989, ਦਲਵੀਰ ਸਿੰਘ ਗੋਲਡੀ ਨੂੰ 77,546, ਅਕਾਲੀ ਦਲ ਦੀ ਉਮੀਦਵਾਰ ਕਮਲਦੀਪ ਕੌਰ ਨੂੰ 42,990 ਅਤੇ ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ 64,237 ਵੋਟਾਂ ਮਿਲੀਆਂ ਹਨ।
ਮਲੇਰਕੋਟਲਾ ਤੇ ਦਿੜ੍ਹਬਾ ਨੇ ਰੱਖਿਆ ਮਾਨ ਦਾ ‘ਮਾਣ’
ਮਾਲਰੇਕੋਟਲਾ
ਸਿਮਰਨਜੀਤ ਸਿੰਘ ਮਾਨ- 30503
ਗੁਰਮੇਲ ਸਿੰਘ (ਆਪ)- 22402
ਗੋਲਡੀ (ਕਾਂਗਰਸ)- 13030
ਢਿੱਲੋਂ (ਭਾਜਪਾ)- 5412
ਰਾਜੋਆਣਾ (ਅਕਾਲੀ)- 3543
ਦਿੜ੍ਹਬਾ
ਸਿਮਰਨਜੀਤ ਸਿੰਘ ਮਾਨ- 37226
ਗੁਰਮੇਲ ਸਿੰਘ (ਆਪ)- 29673
ਗੋਲਡੀ (ਕਾਂਗਰਸ)- 5122
ਢਿੱਲੋਂ (ਭਾਜਪਾ)- 4873
ਰਾਜੋਆਣਾ (ਅਕਾਲੀ)- 5719
ਸੰਗਰੂਰ
ਸਿਮਰਨਜੀਤ ਸਿੰਘ ਮਾਨ- 27803
ਗੁਰਮੇਲ ਸਿੰਘ (ਆਪ)- 30295
ਗੋਲਡੀ (ਕਾਂਗਰਸ)- 12156
ਢਿੱਲੋਂ (ਭਾਜਪਾ)- 9748
ਰਾਜੋਆਣਾ (ਅਕਾਲੀ)- 3795
ਲਹਿਰਾਗਾਗਾ
ਸਿਮਰਨਜੀਤ ਸਿੰਘ ਮਾਨ- 23349
ਗੁਰਮੇਲ ਸਿੰਘ (ਆਪ)- 26139
ਗੋਲਡੀ (ਕਾਂਗਰਸ)- 6957
ਢਿੱਲੋਂ (ਭਾਜਪਾ)- 9909
ਰਾਜੋਆਣਾ (ਅਕਾਲੀ)- 5100