International

ਗੁਰਦੁਆਰਾ ‘ਤੇ ਹ ਮਲਾ ਕਰਨ ਵਾਲੇ ਸਾਰੇ ਅੱ ਤ ਵਾਦੀ ਢੇ ਰ

‘ਦ ਖ਼ਾਲਸ ਬਿਊਰੋ : ਅ ਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ ਵਿਖੇ ਹੋਏ ਹਮ ਲੇ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਸਿੱਖ ਸਵਿੰਦਰ ਸਿੰਘ ਗਜਨਿਚੀ ਅਤੇ ਇੱਕ ਸੇਵਾਦਾਰ ਦੀ ਮੌ ਤ ਹੋ ਗਈ ਹੈ। ਸੁਰੱਖਿਆ ਕਰਮੀ ਜਿਸਦੀ ਮੌ ਤ ਹੋ ਚੁੱਕੀ ਹੈ, ਉਹ ਇੱਕ ਮੁਸਲਿਮ ਸੀ ਜੋ ਕਿ ਇੱਕ ਪ੍ਰਾਈਵੇਟ ਗਾਰਡ ਸੀ। ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਸਿੱਖਾਂ ਵਿੱਚੋਂ ਛੇ ਜਣੇ ਜ਼ਖ਼ ਮੀ ਵੀ ਹੋਏ ਹਨ। ਹ ਮਲੇ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਜਾਇਆ ਗਿਆ ਹੈ ਕਿਉਂਕਿ ਇਸ ਧਮਾ ਕੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਨੁਕਸਾਨ ਪਹੁੰਚਣ ਦੀ ਖ਼ਬਰ ਵੀ ਮਿਲੀ ਸੀ।

ਅਫ਼ਗਾਨਿਸਤਾਨ ਹਮਲੇ ਦੌਰਾਨ ਸ਼ਹੀਦ ਹੋਏ ਸਵਿੰਦਰ ਸਿੰਘ ਗਜਨਿਚੀ

ਕਾਬੁਲ ਪੁ ਲਿਸ ਦੇ ਬੁਲਾਰੇ ਖਾਲਿਦ ਜਦਰਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਮ ਲਾ ਖਤ ਮ ਹੋ ਗਿਆ ਹੈ ਅਤੇ ਹਮ ਲਾਵਰਾਂ ਨੂੰ ਮਾ ਰ ਮੁਕਾ ਇਆ ਹੈ। ਅਫ਼ ਗਾਨਿਸਤਾਨ ਦੀ ਤਾਲਿ ਬਾਨ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਨਫ਼ੀ ਟਕੂਰ ਨੇ ਇੱਕ ਨਿੱਜੀ ਚੈਨਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਗੁਰ ਦੁਆਰਾ ਸਾਹਿਬ ਦੇ ਬਾਹਰ ਕਈ ਧਮਾ ਕੇ ਹੋਏ, ਜਿਸ ਤੋਂ ਬਾਅਦ ਕਈ ਹਥਿਆ ਰਬੰਦ ਹਮ ਲਾਵਰ ਗੁਰਦੁਆਰਾ ਸਾਹਿਬ ਦੇ ਅੰਦਰ ਚਲੇ ਗਏ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਧਮਾ ਕੇ ਦੇ ਸਮੇਂ ਗੁਰਦੁਆਰਾ ਸਾਹਿਬ ਦੇ ਅੰਦਰ ਲਗਭਗ 30 ਲੋਕ ਮੌਜੂਦ ਸਨ।

ਇਹ ਹਮ ਲਾ ਸਥਾਨਕ ਸਮੇਂ ਮੁਤਾਬਕ ਸਵੇਰੇ ਸਾਢੇ ਛੇ ਵਜੇ ਹੋਇਆ। ਹਮ ਲਾਵਰਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਵੜਨ ਤੋਂ ਪਹਿਲਾਂ ਉੱਥੇ ਮੌਜੂਦ ਸੁਰੱਖਿਆ ਕਰਮੀਆਂ ਉੱਤੇ ਹੈਂਡਗ੍ਰਨੇਡ ਦੇ ਨਾਲ ਹਮ ਲਾ ਕੀਤਾ, ਜਿਸ ਕਰਕੇ ਅੱ ਗ ਲੱਗ ਗਈ ਅਤੇ ਦੋ ਲੋਕ ਜ਼ਖ਼ ਮੀ ਹੋ ਗਏ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਹਸਪ ਤਾਲ ਦਾਖਲ ਕਰਵਾਇਆ ਗਿਆ। ਹਮ ਲਾ ਵਰਾਂ ਨੇ ਗੁਰਦੁਆਰਾ ਸਾਹਿਬ ਨੂੰ ਘੇ ਰ ਲਿਆ ਸੀ। ਗੁਰਦੁਆਰਾ ਸਾਹਿਬ ਦੇ ਇੱਕ ਸੁਰੱਖਿਆ ਕਰਮੀ ਦੀ ਮੌ ਤ ਹੋ ਗਈ ਸੀ।

ਕੁੱਝ ਸਥਾਨਕ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਇੱਕ ਤੋਂ ਬਾਅਦ ਇੱਕ ਕਈ ਵਿਸ ਫੋਟਕ ਧਮਾ ਕਿਆਂ ਦੀ ਆਵਾਜ਼ ਆਈ। ਧਮਾ ਕਿਆਂ ਦਾ ਧੂੰਆਂ ਅਸਮਾਨ ਵਿੱਚ ਛਾ ਗਿਆ। ਇਸ ਤੋਂ ਬਾਅਦ ਅਫ਼ਗਾਨ ਸੁਰੱਖਿਆ ਬਲਾਂ ਨੇ ਵੀ ਚਿਤਾ ਵਨੀ ਵਿੱਚ ਕਈ ਗੋ ਲੀਆਂ ਦਾ ਗੀਆਂ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਆਪਣੇ ਕਬ ਜ਼ੇ ਵਿੱਚ ਲੈ ਲਿਆ ਸੀ।

ਹਮ ਲੇ ਤੋਂ ਬਾਅਦ ਗੁਰਦੁਆਰਾ ਸਾਹਿਬ ਦੀ ਹਾਲਤ ਖਸਤਾ ਹੋ ਗਈ ਹੈ। ਗੁਰਦੁਆਰਾ ਸਾਹਿਬ ਦੀਆਂ ਕੰਧਾਂ ਸ ੜ ਕੇ ਕਾਲੀਆਂ ਹੋ ਗਈਆਂ ਹਨ ਅਤੇ ਸਾਰਾ ਸਮਾਨ ਖਿੱਲਰਿਆ ਪਿਆ ਹੈ।