‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤ ਲ ਕੇਸ ਵਿੱਚ ਜਿਵੇਂ ਜਿਵੇਂ ਪੁਲਿ ਸ ਜਾਂਚ ਕਰ ਰਹੀ ਹੈ, ਉਵੇਂ ਹੀ ਨਵੀਆਂ ਪਰਤਾਂ ਖੁਲ੍ਹਦੀਆਂ ਜਾ ਰਹੀਆਂ ਹਨ। ਪੰਜਾਬ ਪੁਲਿਸ ਨੇ ਹੁਣ ਇੱਕ ਵੱਡਾ ਖੁਲਾਸਾ ਕਰਦਿਆਂ ਇਸ ਕ ਤਲ ਕਾਂ ਡ ਲਈ ਸੀਬੀਆਈ ਦੇ ਸਿਰ ਠੀਕਰਾ ਭੰਨਿਆ ਹੈ। ਪੁਲਿ ਸ ਸੂਤਰਾਂ ਨੇ ਕਿਹਾ ਹੈ ਕਿ ਜੇਕਰ ਗੋਲਡੀ ਬਰਾੜ ਦੀ ਤਲਾਸ਼ ਪਹਿਲਾਂ ਹੀ ਕੀਤੀ ਜਾ ਰਹੀ ਸੀ ਅਤੇ ਜੇਕਰ ਪਹਿਲਾਂ ਹੀ ਰੈਡ ਕਾਰਨਰ ਨੋਟਿਸ (Red Corner Notice) ਜਾਰੀ ਹੋ ਜਾਂਦਾ ਤਾਂ ਇਹ ਕਤ ਲ ਸ਼ਾਇਦ ਨਾ ਹੁੰਦਾ।
ਪੰਜਾਬ ਪੁ ਲਿਸ ਦੇ ਸੂਤਰਾਂ ਮੁਤਾਬਕ ਕੈਨੇਡਾ ਬੈਠੇ ਗੈਂ ਗਸਟਰ ਗੋਲਡੀ ਬਰਾੜ ਦੀ ਭਾਲ ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਪਹਿਲਾਂ ਹੀ ਜਾਰੀ ਸੀ। ਪੁਲਿਸ ਅਨੁਸਾਰ 19 ਮਈ ਨੂੰ ਉਸ ਵੱਲੋਂ ਰੈਡ ਕਾਰਨਰ ਦੀ ਮੰਗ ਕੀਤੀ ਗਈ ਸੀ ਪਰੰਤੂ ਸੀਬੀਆਈ ਨੇ ਰੈਡ ਕਾਰਨਰ ਨੋਟਿਸ ਜਾਰੀ ਕਰਨ ਵਿੱਚ ਦੇਰੀ ਕਰ ਦਿੱਤੀ। ਪੁਲਿ ਸ ਸੂਤਰਾਂ ਮੁਤਾਬਕ ਜੇਕਰ ਸੀਬੀਆਈ ਇਹ ਦੇਰੀ ਨਾ ਕਰਦੀ ਤਾਂ ਸ਼ਾਇਦ ਸਿੱਧੂ ਮੂਸੇਵਾਲਾ ਕਤ ਲ ਕਾਂ ਡ ਦੀ ਵਾਰਦਾਤ ਨੂੰ ਰੋਕਿਆ ਜਾ ਸਕਦਾ ਸੀ।
ਸਿੱਧੂ ਮੂਸੇਵਾਲਾ ਦੇ ਕਤ ਲ ਮਾ ਮਲੇ ਵਿੱਚ ਮੁਹਾਲੀ ਪੁਲਿਸ ਨੇ ਸੱਤ ਹੋਰ ਸ਼ੱਕੀ ਨੌਜਵਾਨਾਂ ਨੂੰ ਹਿਰਾ ਸਤ ਵਿੱਚ ਲਿਆ ਹੈ। ਮੂਸੇਵਾਲਾ ਕਤ ਲ ਕਾਂਡ ਮਾਮਲੇ ਵਿੱਚ ਐਂਟੀ ਗੈਂ ਗਸਟਰ ਟਾਸਕ ਫੋਰਸ ਨੇ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਅੱਜ ਸਵੇਰੇ ਸੱਤ ਵਜੇ ਦੇ ਕਰੀਬ ਮੁਹਾਲੀ ਦੇ ਜ ਲਵਾਯੂ ਟਾਵਰ ਇਲਾਕੇ ‘ਚ ਛਾਪੇ ਮਾ ਰੀ ਕੀਤੀ ਸੀ। ਹਿਰਾਸਤ ਵਿੱਚ ਲਏ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਲੋੜੀਂਦਾ ਦੱਸਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਪੰਜਾਬ ਪੁ ਲਿਸ ਨੇ ਦੋ ਹੋਰ ਮੁਲ ਜ਼ਮਾਂ ਨੂੰ ਹਿ ਰਾਸਤ ‘ਚ ਲਿਆ ਹੈ। ਪੁਲਿ ਸ ਨੇ ਬਠਿੰਡਾ ਤੋਂ ਕੇਸ਼ਵ ਤੇ ਚੇਤਨ ਨੂੰ ਹਿਰਾਸਤ ‘ਚ ਲਿਆ। ਕੇਸ਼ਵ ‘ਤੇ ਹਮ ਲਾ ਵਰਾਂ ਨੂੰ ਹਥਿ ਆਰ ਸਪਲਾਈ ਕਰਨ ਦੇ ਦੋ ਸ਼ ਲੱਗੇ ਹਨ। ਸ਼ੂਟਰਾਂ ਨੂੰ ਅੰਮ੍ਰਿਤਸਰ ਤੋਂ ਹਥਿ ਆਰ ਲਿਆ ਕੇ ਦਿੱਤੇ ਸੀ। ਕਤ ਲ ਵਾਲੇ ਦਿਨ ਕੇਸ਼ਵ ਕੇਕੜਾ ਦੇ ਨਾਲ ਹੀ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲੇ ਦੀ ਹੱਤਿ ਆ ਵਾਲੇ ਦਿਨ ਸੰਦੀਪ ਕੇਕੜਾ ਹਮ ਲਾਵ ਰਾਂ ਨੂੰ ਸੂਚਨਾ ਦੇਣ ਤੋਂ ਬਾਅਦ ਮੋਟਰਸਾਈਕਲ ਲੈ ਕੇ ਉਥੋਂ ਨਿਕਲ ਗਿਆ ਸੀ ਜਦਕਿ ਕੇਸ਼ਵ ਉੱਥੇ ਹੀ ਮੌਜੂਦ ਰਿਹਾ।
ਉੱਧਰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੱਸਿਆ ਹੈ ਕਿ ਲਾਰੈਂਸ ਬਿਸ਼ਨੋਈ ਹੀ ਸਿੱਧੂ ਮੂਸੇਵਾਲੇ ਦੇ ਕ ਤਲ ਦਾ ਮਾਸਟਰਮਾਈਂਡ ਹੈ। ਲਾਰੈਂਸ ਬਿਸ਼ਨੋਈ Organize Crime ਕਰਦਾ ਹੈ। ਫਿਲਹਾਲ ਲਾਰੈਂਸ ਦਿੱਲੀ ਪੁਲਿਸ ਦੀ ਰਿ ਮਾਂਡ ‘ਚ ਹੈ।
ਮਹਾਰਾਸ਼ਟਰ ਪੁਲਿਸ ਨੇ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਦੇ ਕਰੀਬੀ ਨੂੰ ਵੀ ਗ੍ਰਿਫ਼ ਤਾਰ ਕਰ ਲਿਆ ਗਿਆ ਹੈ। ਮਹਾਰਾਸ਼ਟਰ ਦੇ ਪੁਣੇ ਤੋਂ ਸੌਰਵ ਮਹਾਕਾਲ ਨੂੰ ਕਾਬੂ ਕੀਤਾ ਗਿਆ ਹੈ ਜੋ ਹੁਣ ਮਹਾਰਾਸ਼ਟਰ ਪੁਲਿਸ ਦੀ 14 ਦਿਨਾਂ ਦੀ ਹਿਰਾਸਤ ‘ਚ ਹੈ।
ਪ੍ਰਭਦੀਪ ਪੱਬੀ ਦੀ ਅੱਜ ਕੋਰਟ ‘ਚ ਮੁੜ ਪੇਸ਼ੀ ਹੋਏਗੀ। ਪੱਬੀ ਦਾ ਤਿੰਨ ਦਿਨਾ ਦਾ ਰਿਮਾਂਡ ਅੱਜ ਖਤਮ ਹੋ ਰਿਹਾ ਹੈ। ਪੱਬੀ ਹਰਿਆਣਾ ਦੇ ਤਖ਼ਤ ਮੱਲ ਦਾ ਰਹਿਣ ਵਾਲਾ ਹੈ, ਜਿਸ ਉੱਤੇ ਗੋਲਡੀ ਬਰਾੜ ਦੇ ਦੋ ਸਾਥੀਆਂ ਨੂੰ ਪਨਾਹ ਦੇਣ ਦੇ ਦੋਸ਼ ਲੱਗੇ ਹਨ। ਉਸ ਉੱਤੇ ਮੂਸੇਵਾਲਾ ਦੀ ਰੇਕੀ ‘ਚ ਸਾਥ ਦੇਣ ਦਾ ਵੀ ਦੋ ਸ਼ ਹੈ। ਹਾਲੇ ਤੱਕ ਪੱਬੀ ਨੇ ਪੁਲਿਸ ਨੂੰ ਕੋਈ ਪੁਖ਼ਤਾ ਜਾਣਕਾਰੀ ਨਹੀਂ ਦਿੱਤੀ ਹੈ।
ਸਿੱਧੂ ਮੂਸੇਵਾਲਾ ਦੇ ਕਤ ਲ ਨੂੰ ਅੱਜ 10 ਤੋਂ ਜ਼ਿਆਦਾ ਦਿਨ ਹੋ ਚੁੱਕੇ ਹਨ, ਪਰ ਅਜੇ ਤੱਕ ਅਸਲ ਕਾਤ ਲ ਪੁ ਲਿਸ ਦੇ ਹੱਥ ਨਹੀਂ ਲੱਗੇ ਹਨ, ਜਿਸ ਕਾਰਨ ਪੰਜਾਬ ਪੁ ਲਿਸ ‘ਤੇ ਵੀ ਉਂਗਲਾਂ ਉੱਠ ਰਹੀਆਂ ਹਨ।