‘ਦ ਖ਼ਾਲਸ ਬਿਊਰੋ : ਮੋਗਾ ਦੇ ਥਾਣੇ ਵਿਚੋਂ ਮੁਲ ਜ਼ਮ ਵੱਲੋਂ ਖੁਦ ਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਥਾਣਾ ਬਾਘਾਪੁਰਾਣਾ ਦੇ ਥਾਣੇ ਵਿਚ ਇੱਕ ਹਵਾ ਲਾਤੀ ਵਲੋਂ ਖ਼ੁਦ ਕੁਸ਼ੀ ਕਰ ਲਈ ਹੈ। ਮੁਲ ਜ਼ਮ ਦੀ ਪਛਾਣ ਮੱਖਣ ਸਿੰਘ,ਵਾਸੀ ਪਿੰਡ ਮਾਣੂਕੇ ਸੰਧੂਆਂ, ਜਗਰਾਉਂ ਵਜੋਂ ਹੋਈ ਹੈ। ਉਸਨੇ ਸਵੇਰੇ ਥਾਣੇ ਦੇ ਬਾਥਰੂਮ ਵਿੱਚ ਫਾਹਾ ਲੈਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਮੁਲ ਜ਼ਮ ਨੂੰ ਪੁਲਿਸ ਨੇ ਦਸੰਬਰ 2021 ‘ਚ ਪਿੰਡ ਨੱਥੋਕੇ ਦੇ ਇੱਕ ਪੈਟਰੋਲ ਪੰਪ ‘ਤੇ ਨਕਦੀ ਦੀ ਲੁੱ ਟ ਖੋ ਹ ਦੇ ਮਾਮਲੇ ਵਿੱਚ ਗ੍ਰਿਫ ਤਾਰ ਕੀਤਾ ਸੀ। ਅਦਾਲਤ ਨੇ ਉਸਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ਉਤੇ ਭੇਜਿਆ ਸੀ। ਪਰ ਅੱਜ ਸਵੇਰੇ ਕੋਈ ਸਾਢੇ ਕੁ ਪੰਜ ਵਜੇ ਬਣੇ ਬਾਥਰੂਮ ‘ਚ ਜਾਕੇ ਫਾ ਹਾ ਲੈ ਕੇ ਖ਼ੁ ਦਕੁਸ਼ੀ ਕਰ ਲਈ ਗਈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਗੰਭੀ ਤਰਾ ਨਾਲ ਜਾਂਚ ਕਰ ਰਹੀ ਹੈ।
Related Post
India, Punjab, Video
VIDEO-Dallewal ਦੇ ਮਸਲੇ ‘ਤੇ Center Government ਜਾਣ-ਬੁੱਝ ਕੇ Punjab
January 2, 2025