‘ਦ ਖਾਲਸ ਬਿਊਰੋ:ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਅੰਬੀਆ ਦੇ ਕ ਤਲ ਮਾਮਲੇ ‘ਚ ਵੀ ਦੋ ਗ੍ਰਿ ਫ਼ਤਾਰੀਆਂ ਹੋਈਆਂ ਹਨ । ਜਲੰਧਰ ਪੁਲਿਸ ਦੀ ਟੀਮ ਨੇ ਇਸ ਕੇਸ ਦੇ ਦੋ ਦੋ ਸ਼ੀਆਂ ਨੂੰ ਗ੍ਰਿ ਫ਼ਤਾਰ ਕਰ ਲਿਆ ਹੈ।ਇਹਨਾਂ ਵਿੱਚੋਂ ਇੱਕ ਸ਼ੂਟਰ ਵਿਕਾਸ ਮਾਹਲੇ ਦਿੱਲੀ ਤੋਂ ਗ੍ਰਿ ਫ਼ਤਾਰ ਹੋਇਆ ਹੈ ਤੇ ਉਸ ਕੋਲੋਂ ਨਾ ਜਾਇਜ਼ ਹ ਥਿਆਰ ਵੀ ਬਰਾਮਦ ਕੀਤੇ। ਦੂਜੇ ਮੁਲਜ਼ਮ ਫ਼ੌਜੀ ਦੀ ਰੁਦਰਪੁਰ ਤੋਂ ਗ੍ਰਿ ਫ਼ਤਾਰੀ ਹੋਈ ਹੈ ਤੇ ਇਹਨਾਂ ਨੂੰ ਜਲਦੀ ਹੀ ਜਲੰਧਰ ਲਿਆਂਦਾ ਜਾਵੇਗਾ।
ਪ੍ਰਸਿਧ ਖਿਡਾਰੀ ਸੰਦੀਪ ਅੰਬੀਆਂ ਨੂੰ 14 ਮਾਰਚ ਨੂੰ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਗੋ ਲੀਆਂ ਮਾਰ ਕੇ ਕ ਤਲ ਕਰ ਦਿੱਤਾ ਗਿਆ ਸੀ ਤੇ ਇਸ ਮਾਮਲੇ ਵਿੱਚ ਹਾਲੇ ਤੱਕ ਕੁੱਲ ਛੇ ਗ੍ਰਿ ਫ਼ਤਾਰੀਆਂ ਹੋ ਚੁੱਕੀਆਂ ਹਨ।
![](https://khalastv.com/wp-content/uploads/2022/04/ਗੈਰ-ਕਾਨੂੰਨੀ-ਰੇਤ-ਮਾਇਨਿੰਗ-ਦੇ-ਮੁੱਦੇ-ਤੇ-ਅੱਜ-ਪੰਜਾਬ-ਦੇ-ਰਾਜਪਾਲ-ਨੂੰ-ਮਿਲਣਗੇ-ਰਾਘਵ-ਚੱਢਾ-29-1.jpg)