India International

ਭਾਰਤੀ ਫੌਜ ਨੇ ਦਿਖਾਈ ਮਨੁੱਖਤਾ

ਦ ਖ਼ਾਲਸ ਬਿਊਰੋ : ਪੰਜਾਬ ਦੇ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕੇ ਅਬੋਹਰ ਸੈਕਟਰ ‘ਚੋਂ ਬੀਐਸਐਫ ਦੇ ਜਵਾਨਾਂ ਨੂੰ ਇਕ ਪਾਕਿਸਤਾਨੀ ਮੂਲ ਦੀ 3-4 ਸਾਲ ਦੀ ਬੱਚੀ ਮਿਲੀ ਹੈ । ਜਾਣਕਾਰੀ ਅਨੁਸਾਰ ਬੱਚੀ ਅਣਜਾਣੇ ਵਿੱਚ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖਲ ਹੋ ਗਈ ਸੀ। ਬਾਅਦ ਵਿੱਚ ਇਸ ਬੱਚੀ ਨੂੰ ਭਾਰਤੀ ਜਵਾਨਾਂ ਨੇ ਮਨੁੱਖੀ ਆਧਾਰ ਤੇ ਪਾਕਿਸਤਾਨ ਰੇਂਜਰਾਂ ਨੂੰ ਸੌਂਪ ਦਿੱਤਾ ਹੈ।

Comments are closed.