‘ਦ ਖ਼ਾਲਸ ਬਿਊਰੋ : ਕੈਨੇਡਾ ਵਿੱਚ ਪੰਜ ਪੰਜਾਬੀ ਨੌਜਵਾਨਾ ਦੀ ਸੜਕ ਹਾ ਦਸੇ ਦੌਰਾਨ ਮੌਤ ਹੋਣ ਦੀ ਮੰਦਭਾ ਗੀ ਖ਼ਬਰ ਸਾਹਮਣੇ ਆਈ ਹੈ । ਇਹ ਹਾ ਦਸਾ ਕੈਨੇਡਾ ਦੇ ਟੋਰਾਂਟੋ ਦੇ ਉਨਟਾਰੀਓ ਬੱਲੋਵਾਲ ਦੇ ਹਾਈਵੇ ‘ਤੇ ਉਦੋਂ ਵਾਪਰਿਆ ਜਦੋਂ ਪੰਜ ਨੌਜਵਾਨ ਇੱਕ ਲੜਕੀ ਸਮੇਤ ਮੈਟੀਰੀਅਲ ਤੋਂ ਬਰੈਂਪਟਨ ਵੈਨ ਰਾਹੀਂ ਪੇਪਰ ਦੇ ਕੇ ਵਾਪਸ ਪਰਤ ਰਹੇ ਸਨ। ਜਿਸ ਤੋਂ ਬਾਅਦ ਟਰੱਕ ਅਤੇ ਵੈਨ ਆਪਸ ਵਿਚ ਟਕ ਰਾਅ ਗਏ। ਪੰਜ ਪੰਜਾਬੀ ਵਿਦਿਆਰਥੀਆਂ ਦਾ ਮੌਕੇ ‘ਤੇ ਹੀ ਮੌ ਤ ਹੋ ਗਈ। ਇਸ ਹਾ ਦਸੇ ਚ ਟਰੱਕ ਡਰਾਈਵਰ ਦਾ ਬਚਾਅ ਹੋ ਗਿਆ ਸੀ ਅਤੇ ਦੋ ਹੋਰ ਜਣੇ ਜਖ ਮੀ ਵੀ ਹੋਏ ਹਨ ਇਨ੍ਹਾਂ ‘ਚ ਇੱਕ ਕੁੜੀ ਵੀ ਹੈ। ਉਨ੍ਹਾਂ ਨੂੰ ਹਸਪ ਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। । ਮ੍ਰਿ ਤਕਾਂ ਦੀ ਪਛਾਣ ਹਰਪ੍ਰੀਤ 24 ਸਾਲ, ਜਸਪਿੰਦਰ 21 ਸਾਲ, ਮੋਹਿਤ 23 ਸਾਲ, ਪਵਨ 23 ਸਾਲ ਤੇ ਕਰਨਪਾਲ 23 ਸਾਲ ਵਜੋਂ ਹੋਈ ਹੈ। ਇਸ ਹਾ ਦਸੇ ਚ ਪੁਲਿ ਸ ਵੱਲੋਂ ਮਾਮ ਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨ ਅਜੈ ਬਿਸਾਰੀਆਂ ਨੇ ਸੜਕ ਹਾ ਦਸੇ ਪੰਜ ਪੰਜਾਬੀਆਂ ਦੀ ਮੌ ਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮ੍ਰਿ ਤਕਾਂ ਦੇ ਪਰਿਵਾਰਾ ਨਾਲ ਡੂੰਘੀ ਹਮਦਰਦੀ ਜ਼ਾਹਰ ਕੀਤੀ ਹੈ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕਰਦਿਆਂ ਕਿਹਾ ਕਿ ਕੈਨੇਡਾ ਵਿੱਚ ਦਿਲ ਦਹਿਲਾ ਦੇਣ ਵਾਲਾ ਹਾਦ ਸਾ ਸ਼ਨੀਵਾਰ ਨੂੰ ਟੋਰਾਂਟੋ ਨੇੜੇ ਇੱਕ ਆਟੋ ਹਾ ਦਸੇ ਵਿੱਚ 5 ਭਾਰਤੀ ਵਿਦਿਆਰਥੀਆਂ ਦੀ ਮੌ ਤ ਹੋ ਗਈ। ਹਸਪਤਾਲ ਵਿੱਚ ਦਾਖ਼ ਲ ਦੋ ਹੋਰ ਜ ਖ਼ਮੀਆਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ। @IndiainToronto ਸਹਾਇਤਾ ਲਈ ਪੀ ੜਤਾਂ ਦੇ ਦੋਸਤਾਂ ਦੇ ਸੰਪਰਕ ਵਿੱਚ ਟੀਮ।