International

ਯੂਕਰੇਨ ਨੇ ਬੰ ਬ ਸੁਟ ਣ ਲਈ ਕੀਤੀ ਡਰੋਨ ਦੀ ਵਰਤੋਂ

ਦ ਖ਼ਾਲਸ ਬਿਊਰੋ : ਯੂਕਰੇਨ ‘ਤੇ ਰੂਸ ਦੇ ਹ ਮਲੇ ਦਾ ਅੱਜ 16ਵਾਂ ਦਿਨ ਹੈ। ਇਸੇ ਦੌਰਾਨ ਯੂਕਰੇਨ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਯੁਕਰੇਨ ਫੌਜ ਵੱਲੋਂ  ਰੂਸੀ ਫੌਜ ‘ਤੇ ਪੈਟਰੋਲ ਬੰਬ ਸੁੱਟਣ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਨਿਊਜ਼ ਏਜੰਸੀ ਰਾਇਟਰਜ਼ ਦੀਆਂ ਇਨ੍ਹਾਂ ਤਸਵੀਰਾਂ ਵਿਚ ਇਕ ਡਰੋਨ ਮੋਲੋਟੋਵ ਕਾਕਟੇਲ ਬੰ ਬ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ। ਇਨ੍ਹਾਂ ਡਰੋਨਾਂ ਨੂੰ ਯੂਕਰੇਨ ਦੇ ਖੇਤਰੀ ਸੁਰੱਖਿ ਆ ਬ ਲਾਂ ਨੇ ਤਿਆਰ ਕੀਤਾ ਹੈ। ਲਗਭਗ ਦੋ ਹਫ਼ਤੇ ਪਹਿਲਾਂ, ਯੂਕਰੇਨ ਦੀ ਸਰਕਾਰ ਨੇ ਲੋਕਾਂ ਨੂੰ ਫੌਜੀ ਵਰਤੋਂ ਲਈ ਆਪਣੇ ਡਰੋਨ ਦਾਨ ਕਰਨ ਦੀ ਅਪੀਲ ਕੀਤੀ ਸੀ। ਮੋਲੋਟੋਵ ਕਾਕਟੇਲ ਇੱਕ ਕਿਸਮ ਦਾ ਦੇਸ਼ ਬੰ ਬ ਹੈ। ਯੂਕਰੇਨ ਦੇ ਲੋਕ ਇਸ ਦੀ ਵਰਤੋਂ ਰੂਸੀ ਫੌ ਜ ਦੇ ਖਿਲਾ ਫ ਕਰ ਰਹੇ ਹਨ।