Punjab

ਪੁਲਿਸ ਮੁਲਾਜ਼ਮ ਨੇ ਕੀਤੀ ਖੁਦ ਕੁਸ਼ੀ

‘ਦ ਖ਼ਾਲਸ ਬਿਊਰੋ : ਜਲੰਧਰ ਜ਼ਿਲ੍ਹੇ ਦੇ ਕਸਬਾ ਆਦਮਪੁਰ ਵਿਖੇ ਸੀਆਈਡੀ ਦਫ਼ਤਰ ਵਿੱਚ ਪੰਜਾਬ ਪੁਲਿਸ ਦੇ ਇਕ ਏ ਐਸ ਆਈ ਨੇ ਫਾਹਾ ਲੈ ਕੇ ਆ ਤਮ ਹੱਤਿ ਆ ਕਰ ਲਈ ਹੈ। ਮ੍ਰਿਤ ਕ ਦੀ ਪਛਾਣ ਏ ਐਸ ਆਈ ਮਨਜਿੰਦਰ ਸਿੰਘ ਵਜੋਂ ਹੋਈ ਹੈ। ਮਿ੍ਤ ਕ ਦੀ ਜੇਬ ਵਿੱਚ ਸੁਸਾਇਡ ਨੋਟ ਮਿਲਆ ਹੈ। ਇਸ ਘਟਨਾ ਦਾ ਪਤਾ ਚਲਦਿਆਂ ਪੁਲਿਸ ਅਧਿਕਾਰੀ ਮੌਕੇ ਉਤੇ ਪੁੱਜ ਗਏ। ਪੁਲਿਸ ਵੱਲੋਂ ਮਾ ਮਲੇ ਦੀ ਜਾਂਚ ਕੀਤੀ ਜਾ ਰਹੀ ਹੈ।