Punjab

ਈਸੇਵਾਲ ਬਲਾ ਤਕਾਰ ਮਾ ਮਲੇ ‘ਚ ਪੰਜ ਨੂੰ  ਦੋ ਸ਼ੀਆਂ ਨੂੰ ਉਮਰ ਕੈ ਦ, ਇੱਕ ਨੂੰ 20 ਸਾਲ ਕੈ ਦ ਦੀ ਸ ਜ਼ਾ

ਦ ਖ਼ਲਸ ਬਿਊਰੋ : ਈਸੇਵਾਲ ‘ਚ ਨਾਬਾਲਗ ਕੁੜੀ ਨਾਲ ਸਮੂਹਿਕ ਬ ਲਾਤਕਾਰ ਮਾ ਮਲੇ ਵਿੱਚ ਅਦਾ ਲਤ ਨੇ ਅਹਿਮ ਫੈਸਲਾ ਸੁਣਾਉਦਿਆਂ ਪੰਜ ਦੋ ਸ਼ੀਆਂ ਨੂੰ  ਉਮਰ ਕੈਦ ਅਤੇ ਇੱਕ ਨੂੰ ਵੀਹ ਸਾਲ ਦੀ ਸ ਜ਼ਾ ਸੁਣਾਈ ਹੈ। ਦੋ ਸ਼ੀਆਂ ਨੂੰ ਲੱਖ-ਲੱਖ ਰੁਪਏ ਦਾ ਜੁਰ ਮਾਨਾ ਵੀ ਕੀਤਾ ਹੈ। ਇਸ ਤੋਂ ਪਹਿਲਾਂ ਮੁ ਲਜ਼ਮਾਂ ਨੂੰ ਦੋ ਸ਼ੀ ਠਹਿਰਾਇਆ ਗਿਆ।  

ਪਿੰਡ ਈਸੇਵਾਲ ਵਿੱਚ ਇੱਕ ਲੜਕੀ ਨਾਲ ਬਲਾਤ ਕਾਰ ਕਰਨ ਵਾਲੇ ਮੁਲ ਜ਼ਮਾਂ ਵਿਚੋਂ ਮੁੱਖ ਮੁਲ ਜ਼ਮ ਸਾਦਿਕ ਅਲੀ ਵਾਸੀ ਪਿੰਡ ਹਾਕਮਪੁਰਾ (ਬੰਗਾਂ) ਨੂੰ ਗ੍ਰਿਫ਼ ਤਾਰ ਕਰਕੇ ਪੁਲਿ ਸ ਵਲੋਂ ਬਾਕੀ ਦੇ ਪੰਜ ਮੁ ਲਜ਼ਮਾਂ ਨੂੰ ਵੀ ਬਾਅਦ ਵਿੱਚ ਲੱਭ ਲਿਆ ਗਿਆ ਸੀ। ਦੋ ਸ਼ੀ ਆਪਸ ਵਿੱਚ ਰਿਸ਼ਤੇਦਾਰ ਦੱਸੇ ਜਾਦੇ ਹਨ।

ਬਲਾ ਤਕਾਰ ਦੀ ਘਨੌ ਣੀ ਘ ਟਨਾ ਵਿੱਚ  6 ਮੁਲ ਜ਼ਮਾਂ ਦਾ ਸ਼ਮੂਲੀਅਤ ਦੱਸੀ ਗਈ ਹੈ । ਜਿਸ ਦਾ ਖੁਲਾਸਾ ਸਾਦਿਕ ਅਲੀ ਨੇ ਪੁਲਿਸ ਹਿਰਾ ਸਤ ਵਿੱਚ ਕੀਤਾ ਸੀ। ਅ ਦਾਲਤ ਨੇ ਅੱਜ ਫੈਸਲਾ ਸੁਣਾਉਂਦੇ ਹੋਏ 5 ਦੋ ਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਇੱਕ-ਇੱਕ ਲੱਖ ਜੁ ਰਮਾਨਾ ਵੀ ਲਾਇਆ ਗਿਆ, ਜੋ ਪੀੜਤਾ ਨੂੰ ਮੁਆ ਵਜ਼ੇ ਵਜੋਂ ਦਿੱਤਾ ਜਾਵੇਗਾ। ਜਦੋਂਕਿ ਇਕ ਦੋ ਸ਼ੀ ਨਾਬਾ ਲਿਗ ਹੋਣ ਕਰਕੇ ਉਸ ਨੂੰ 20 ਸਾਲ ਦੀ ਸ ਜ਼ਾ ਸੁਣਾਈ ਗਈ। ਨਾਬਾਲਿਗ ਨੂੰ 50 ਹਜ਼ਾਰ ਰੁਪਏ ਜੁਰ ਮਾਨਾ ਲਾਇਆ ਗਿਆ ਹੈ।