International

ਰੂਸ ਨੇ ਖਾਰਕੀਵ ਦੇ ਥਾਣੇ ‘ਤੇ ਦਾ ਗਿਆ ਰਾਕਟ, ਦੋ ਦਰਜਨ ਮੌ ਤਾਂ

‘ਦ ਖ਼ਾਲਸ ਬਿਊਰੋ : ਰੂਸ ਫੌ ਜ ਵੱਲੋਂ ਯੂਕਰੇਨ ਦੇ ਸ਼ਹਿਰ ਖਾਰਕੀਵ ਦੇ ਪੁਲਿ ਸ ਵਿਭਾਗ ਦੀ ਇੱਕ ਇਮਾਰਤ ‘ਤੇ ਰਾ ਕਟ ਨਾਲ ਹਮ ਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਰੂਸੀ ਹਮ ਲੇ ਦੌਰਾਨ ਦੋ ਦਰਜਨ ਤੋਂ ਵੱਧ ਸਥਾਨਕ ਲੋਕਾਂ ਦੀ ਮੌ ਤ ਹੋ ਗਈ ਹੈ। ਰਾਕਟ ਦੇ ਹਮ ਲੇ ਨਾਲ ਪੁਲਿਸ ਵਿਭਾਗ ਦੀ ਇਮਾਰਤ ਪੂਰੀ ਤਰ੍ਹਾਂ ਢਹਿਢੇਰੀ ਹੋ ਗਈ ਹੈ।  ਰੂਸ ਯੂਕਰੇਨ ਵਿਚਕਾਰ ਯੁੱ ਧ ਦਾ ਅੱਜ ਸੱਤਵਾਂ ਦਿਨ ਹੈ। ਬੀਤੇ ਦਿਨੀਂ ਰੂਸੀ ਸੈਨਿਕਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਦਾ ਕਾਫੀ ਨੁਕਸਾਨ ਪਹੁੰਚਾਇਆ ਸੀ ।