International

ਪਤੀ ਨੇ ਚਰਚ ਵਿੱਚ ਵੜ ਕੇ ਪਰਿਵਾਰ ਭੁੰ ਨਿਆ, ਮਗਰੋਂ ਆਪ ਨੂੰ ਮਾ ਰੀ ਗੋ ਲੀ

‘ਦ ਖ਼ਾਲਸ ਬਿਊਰੋ : ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਇੱਕ ਚਰਚ ਵਿੱਚ ਗੋਲੀ ਬਾਰੀ ਦੀ ਘ ਟਨਾ ਵਿੱਚ ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌ ਤ ਹੋ ਗਈ। ਕੈਲੀਫੋਰਨੀਆ ਦੇ ਇੱਕ ਚਰਚ ਵਿੱਚ ਇੱਕ ਵਿਅਕਤੀ ਨੇ ਆਪਣੇ ਪਰਿਵਾਰ ਦੇ  15 ਸਾਲ ਤੋਂ ਘੱਟ ਉਮਰ ਦੇ ਆਪਣੇ ਤਿੰਨ ਬੱਚਿਆਂ ਅਤੇ ਆਪਣੀ ਪਤਨੀ ਨੂੰ ਗੋ ਲੀਆਂ ਚਲਾ ਕੇ ਮਾ ਰ ਦਿੱਤਾ ਗਿਆ ਅਤੇ ਮਗਰੋਂ ਉਸ ਵਿਅਕਤੀ ਨੇ ਆਪਣੇ ਆਪ ਨੂੰ ਗੋ ਲੀ ਮਾ ਰ ਕੇ ਆਪਣੇ ਆਪ ਨੂੰ ਖ ਤਮ ਕਰ ਲਿਆ। ਪੁਲਿ ਸ ਵੱਲੋਂ ਇਸ ਮਾ ਮਲੇ ਦਾ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ, ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨੇ ਪੀੜਤਾਂ ਦੀ ਮੌ ਤ ‘ਤੇ ਸੋਗ ਪ੍ਰਗਟ ਕੀਤਾ ਅਤੇ ਇਸ ਘਟਨਾ ਨੂੰ “ਅਮਰੀਕਾ ਵਿੱਚ ਬੰ ਦੂਕ ਦੀ ਹਿੰਸਾ ਦੀ ਇੱਕ ਹੋਰ ਬੇਤੁਕੀ ਕਾਰਵਾਈ” ਦੱਸਿਆ।