‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ ਰੋਡ ਰੇਜ ਮਾਮ ਲੇ ਵਿੱਚ ਨਜ਼ ਰਸਾਨੀ ਪਟੀਸ਼ਨ ‘ਤੇ ਆਪਣਾ ਜਵਾਬ ਦੇਣ ਲਈ ਕਿਹਾ ਹੈ। ਪੀੜ ਤ ਪਰਿਵਾਰ ਨੇ ਕਿਹਾ ਕਿ ਸਿੱਧੂ ਖ਼ਿ ਲਾਫ਼ ਕੇ ਸ ਨੂੰ ਸਿਰਫ਼ ਸੱਟ ਮਾ ਰਨ ਦੀ ਥਾਂ ਗੰ ਭੀਰ ਮਾਮ ਲਾ ਸਮਝੇ ਤੇ ਉਸ ਮੁਤਾਬਕ ਸ ਜ਼ਾ ਦਿੱਤੀ ਜਾਵੇ। ਜਸਟਿਸ ਐੱਸਕੇ ਕੌਲ ਦੀ ਅਗਵਾਈ ਵਾਲੇ ਬੈਂਚ ਨੇ ਮਾਮ ਲੇ ਦੀ ਅਗਲੀ ਸੁਣ ਵਾਈ ਦੋ ਹਫ਼ਤਿਆਂ ਬਾਅਦ ਕਰਨ ਦਾ ਫ਼ੈਸਲਾ ਕੀਤਾ ਹੈ। ਸਿੱਧੂ ਦੀ ਤਰਫੋਂ ਸੀਨੀਅਰ ਵਕੀਲ ਪੀ. ਚਿਦੰਬਰਮ ਨੇ ਨਜ਼ ਰਸਾਨੀ ਪਟੀ ਸ਼ਨ ਦਾ ਵਿਰੋ ਧ ਕੀਤਾ ਹੈ।
ਦੱਸ ਦਈਏ ਕਿ 1988 ਵਿੱਚ ਸੜਕ ਤੇ ਹੋਏ ਵਿਵਾਦ ਦੌਰਾਨ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਇੱਕ ਦੋਸਤ ਦੀ ਇੱਕ ਬਜੁਰਗ ਨਾਲ ਝ ੜਪ ਹੋ ਗਈ ਸੀ ਅਤੇ ਇਸ ਤੋਂ ਬਾਅਦ ਉਸ ਬਜੁਰਗ ਦੀ ਮੌ ਤ ਹੋ ਗਈ ਸੀ। ਇਸ ਮਾਮਲੇ ਵਿੱਚ ਪਹਿਲਾਂ ਹਾਈ ਕੋਰਟ ਨੇ ਸਿੱਧੂ ਅਤੇ ਉਸਦੇ ਦੋਸਤ ਨੂੰ ਤਿੰਨ ਸਾਲ ਸ ਜਾ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ। ਹਾਲਾਂਕਿ ਬਾਅਦ ਵਿੱਚ ਸੁਪਰੀਮ ਕੋਰਟ ਨੇ ਸਿੱਧੂ ਨੂੰ ਰਾਹਤ ਦਿੰਦੇ ਹੋਏ ਮਹਿਜ਼ ਇੱਕ ਹਜ਼ਾਰ ਦਾ ਜੁਰ ਮਾਨਾ ਲਗਾਇਆ ਸੀ।