‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਖਿਲਾਫ ਦੁਰਵਿ ਵਹਾਰ ਅਤੇ ਭ੍ਰਿਸ਼ ਟਾਚਾਰ ਦੇ ਦੋ ਸ਼ਾਂ ਦੇ ਮਾਮਲੇ ‘ਤੇ ਸੁਣਵਾਈ ਕਰਦਿਆਂ ਦੇਸ਼ ਦੀ ਸਰਬਉੱਚ ਅਦਾਲਤ ਨੇ ਕਿਹਾ ਹੈ ਕਿ ਪਰਮਬੀਰ ਸਿੰਘ ਦੇ ਖਿਲਾਫ਼ ਸਾਰੀ ਤਰ੍ਹਾਂ ਦੀ ਕਾਰਵਾਈ ਨੂੰ 9 ਮਾਰਚ ਤੱਕ ਰੋਕ ਦਿੱਤਾ ਜਾਵੇ। ਅਦਾਲਤ ਨੇ ਉਨ੍ਹਾਂ ਦੇ ਖ਼ਿਲਾਫ਼ ਚੱਲ ਰਹੀਆਂ ਅਲੱਗ-ਅਲੱਗ ਕਾਰਵਾਈਆਂ ‘ਤੇ ਰੋਕ ਲਗਾ ਦਿੱਤੀ ਹੈ। ਪਰਮਬੀਰ ਸਿੰਘ ਦਾ ਮਾਮਲਾ ਸੀਬੀਆਈ ਨੂੰ ਸੌਂਪਿਆ ਜਾਵੇ ਜਾਂ ਨਹੀਂ, ਇਸ ‘ਤੇ ਸੁਪਰੀਮ ਕੋਰਟ ਅੰਤਿਮ ਫੈਸਲਾ 9 ਮਾਰਚ ਨੂੰ ਸੁਣਾਏਗੀ। ਅਦਾਲਤ ਨੇ ਕਿਹਾ ਕਿ ਉਦੋਂ ਤੱਕ ਮਹਾਰਾਸ਼ਟਰ ਸਰਕਾਰ ਸਾਰੇ ਕੇਸਾਂ ਦੀ ਜਾਂਚ ਨੂੰ ਰੋਕ ਦੇਵੇ।

Related Post
India, Khaas Lekh, Khalas Tv Special
ਟਿਕਟੌਕ ਦੀ ਭਾਰਤ ਵਿੱਚ ਮੁੜ ਪ੍ਰਵੇਸ਼ ਦਾ ਨੌਜਵਾਨ ਪੀੜ੍ਹੀ
August 24, 2025