India

ਕਰਨਾਟਕ ‘ਚ ਬਜਰੰਗ ਦਲ ਦੇ ਵਰਕਰ ਦਾ ਕ ਤਲ, ਧਾਰਾ 144 ਲਾਗੂ

‘ਦ ਖ਼ਾਲਸ ਬਿਊਰੋ : ਕਰਨਾਟਕ ਦੇ ਸ਼ਿਵਮੋਗਾ ਜ਼ਿਲ੍ਹੇ ਵਿੱਚ ਬਜਰੰਗ ਦਲ ਦੇ ਵਰਕਰ ਦੇ ਕਤ ਲ ਦਾ ਮਾ ਮਲਾ ਸਾਹਮਣੇ ਆਇਆ ਹੈ। 23 ਸਾਲਾਂ ਦੇ ਹਰਸ਼ਾ ਨਾਂ ਦੇ ਨੌਜਵਾਨ ਦਾ ਅਣਪਛਾਤਿਆਂ ਵਿਅਕਤੀਆਂ ਵੱਲੋਂ ਚਾ ਕੂ ਮਾ ਰ ਕੇ ਹੱਤਿ ਆ ਕਰ ਦਿੱਤੀ ਗਈ ਹੈ। ਨੌਜਵਾਨ ਦੇ ਕਤ ਲ ਦੇ ਮਗਰੋਂ ਪੂਰੇ ਸੂਬੇ ਵਿੱਚ ਤਣਾ ਅ ਵੱਧ ਗਿਆ ਹੈ ਅਤੇ ਲੋਕਾਂ ਵਿੱਚ ਡ ਰ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿ ਸ ਵੱਲੋਂ ਇਸ ਮਾਮ ਲੇ ਦੀ ਜਾਂਚ ਪੂਰੀ ਡੁੰ ਘਾਈ ਕਰ ਰਹੀ ਹੈ ਅਤੇ ਜ਼ਿਲ੍ਹੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਧਾ ਰਾ 144 ਲਾਗੂ ਕਰ ਦਿੱਤੀ ਗਈ ਹੈ। ਸੁਰੱਖਿਆ ਲਈ ਸਕੂਲ ਕਾਲਦ ਵੀ ਬੰਦ ਕਰ ਦਿੱਤੇ ਗਏ ਹਨ।