Punjab

ਮੁਹਾਲੀ ‘ਚ ਆਟੋ ਡਰਾਇਵਰ ਦੀ ਕੁੱਟਮਾਰ

‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਹਲਕਾ ਮੁਹਾਲੀ ਦੇ ਕਾਂਗਰਸੀ ਵਰਕਰਾਂ ਵੱਲੋਂ ਆਟੋ ਡਰਾਇਵਰ ਦੀ ਕੁੱਟ ਮਾਰ ਦਾ ਮਾਮ ਲਾ ਸਾਹਮਣੇ ਆਇਆ ਹੈ। ਪਤਾ ਲਗਾ ਹੈ ਕਿ ਕੁੱਟ ਮਾਰ ਦੀ ਘਟ ਨਾ ਤੋਂ ਬਾਅਦ ਆਟੋ ਡਰਾਇਵਰ ਨੂੰ ਪੁ ਲਿਸ ਥਾ ਣੇ  ਵਿੱਚ ਭੇਜ ਦਿੱਤਾ ਗਿਆ ਅਤੇ ਇਸ ਤੋਂ ਪਹਿਲਾਂ  ਉਸ ‘ਤੇ ਚੋ ਰੀ ਦਾ ਇਲ ਜ਼ਾਮ ਲਗਾਇਆ ਗਿਆ।  ਇਸ ਘਟ ਨਾ ਦੀ ਆਪ’  ਦੇ ਉਮੀਦਵਾਰ ਕੁਲਵੰਤ ਸਿੰਘ ਨੇ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ  ਬਲਬੀਰ ਸਿੰਘ ਸਿੱਧੂ  ਨੇ ਆਟੋ ਡਰਾਇਵਰ ‘ਤੇ ਝੂ ਠਾ ਇਲ ਜ਼ਾਮ ਲਗਾ ਕੇ ਥਾ ਣੇ ਬੰਦ ਕਰਾਇਆ ਹੈ।