‘ਦ ਖ਼ਾਲਸ ਬਿਊਰੋ : ਹੁਸ਼ਿਆਰਪੁਰ ਜਿਲ੍ਹੇ ਦੇ ਥਾਣਾ ਟਾਂਡਾ ਵਿੱਚ ਇੱਕ ਨੌਜਵਾਨ ਵੱਲੋਂ ਖੁਦ ਕੁਸ਼ੀ ਕਰਨ ਦਾ ਮਾਮ ਲਾ ਸਾਹਮਣੇ ਆਇਆ ਹੈ। ਮ੍ਰਿਕ ਤ ਨੂੰ ਪੁਲਿ ਸ ਵੱਲੋਂ ਚੋ ਰੀ ਅਤੇ ਨ ਸ਼ਾ ਕਰਨ ਦੇ ਦੋ ਸ਼ ਵਿੱਚ ਗ੍ਰਿ ਫਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਜਦੋਂ ਉਸਨੇ ਤਸੱਲੀਬਖਸ ਜਵਾਬ ਨਾ ਦਿੱਤਾ ਤਾਂ ਉਸ ਨੂੰ ਹਵਾ ਲਾਤ ਵਿੱਚ ਬੈਠਾ ਦਿੱਤਾ ਗਿਆ। ਕੁਝ ਸਮੇਂ ਬਾਅਦ ਦੇਖਿਆ ਤਾਂ ਉਹ ਰੋਸ਼ਨਦਾਨ ਨਾਲ ਲਟ ਕ ਰਿਹਾ ਸੀ। ਉਸ ਨੂੰ ਹਸਪਾਤ ਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿ ਤਕ ਐਲਾਨ ਦਿੱਤਾ। ਪੁਲਿ ਸ ਨੇ ਚਾਰ ਪੁਲਿ ਸ ਮੁ ਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਅਤੇ ਮਾ ਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿ ਤਕ ਦੀ ਪਹਿਚਾਣ ਰਾਕੇਸ਼ ਕੁਮਾਰ ਵਾਸੀ ਭੋਗਪੁਰ ਵਜੋਂ ਹੋਈ ਹੈ। ਮ੍ਰਿ ਤਕ ਦੋ ਬੇਟੀਆਂ ਅਤੇ ਇਕ ਬੇਟੇ ਦਾ ਪਿਤਾ ਸੀ।

Related Post
India, Khaas Lekh, Khalas Tv Special, Punjab, Video
ਕੀ ਪਿਛਲੇ ਸਾਢੇ 4 ਸਾਲਾਂ ‘ਚ ਪੰਜਾਬ ਅੰਦਰ ਸੱਚਮੁਚ
July 31, 2026
