‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਭੈਣ ਸੁਮਨ ਤੂਰ ਨੇ ਰਾਸ਼ਟਰੀ ਮਹਿਲਾ ਕਮਿਸ਼ਨ ‘ਚ ਸਿੱਧੂ ਖਿ ਲਾਫ ਸ਼ਿਕਾ ਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਚੋਣਾਂ ਨਾਲ ਜੋੜਨਾ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਇੱਕੋ ਇੱਕ ਕੋਸ਼ਿਸ਼ ਹੈ ਕਿ ਉਹ ਆਪਣੀ ਮਾਂ ਨੂੰ ਇਨਸਾਫ਼ ਦਿਵਾਏ। ਉਨ੍ਹਾਂ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਸਿੱਧੂ ਖਿ ਲਾਫ ਕੀਤੀ ਸ਼ਿਕਾਇਤ ‘ਚ ਸਨਮਾਨਜਨਕ ਜ਼ਿੰਦਗੀ ਜਿਊਣ ਦਾ ਅਧਿਕਾਰ, ਮਾਣਹਾਨੀ, ਮਾਨਸਿਕ ਤਸ਼ੱ ਦਦ ਅਤੇ ਧੋਖਾ ਧੜੀ ਵਰਗੇ ਦੋਸ਼ ਲਗਾਏ ਹਨ। ਦੱਸ ਦਇਏ ਕਿ ਸੁਮਨ ਕੂਰ ਨੇ ਪਹਿਲਾਂ ਵੀ ਸਿੱਧੂ ‘ਤੇ ਗੰ ਭੀਰ ਦੋ ਸ਼ ਲਗਾ ਚੁੱਕੀ ਹੈ।

Related Post
India, International, Khaas Lekh, Khalas Tv Special, Video
ਕੀ ਤੁਸੀਂ 8 ਲੋਕਾਂ ਦੀ ਜ਼ਿੰਦਗੀ ਬਚਾਉਣਾ ਚਾਹੁੰਦੇ ਹੋ
August 14, 2026
