Punjab

ਨ ਸ਼ਾ ਤਸ ਕਰੀ ਦੇ ਮਾਮਲੇ ‘ਚ ਐਨਆਰਆਈ ਕਬੱਡੀ ਖਿਡਾਰੀ ਸਮੇਤ ਤਿੰਨ ਗ੍ਰਿਫ ਤਾਰ

‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੈਰਸ  ਨੇ ਵੱਡੀ ਕਾਰਵਾਈ ਕਰਦਿਆਂ ਅੰਤਰ- ਰਾਸ਼ਟਰੀ ਡ ਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਸਪੈਸ਼ਲ ਟਾਸਕ ਫੋਰਸ ਨੇ ਇੱਕ ਸਹਾਇਕ ਸਬ- ਇੰਸਪੈਕਟਰ,ਸਾਬਕਾ ਡਿਪਟੀ ਸੁਪਰਡੈਂਟ ਆਫ਼ ਪੁਲਿਸ ਅਤੇ ਇੱਕ ਕਬੱਡੀ ਖਿਡਾਰੀ ਸਮੇਤ ਤਿੰਨ ਜਣਿਆ ਨੂੰ ਗ੍ਰਿਫ ਤਾਰ ਕਰਕੇ ਅੰਤਰ-ਰਾਸ਼ਟਰੀ ਡਰੱ ਗ ਰੈਕੇਟ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਮੁਹਾਲੀ ਦੇ ਆਸਟੀਐਫ ਪੁਲਿਸ ਸਟੇਸ਼ਨ ਵਿੱਚ 12 ਵਿਅਕਤੀਆਂ ਦੇ ਖ਼ਿਲਾਫ਼ ਨ ਸ਼ੀਲੇ ਪਦਾਰਥਾਂ ਦਾ ਧਾਰਾ 21,25,27,27ਏ ਅਤੇ 29 ਦੇ ਤਹਿਤ ਕੇ ਸ ਦਰਜ ਕੀਤਾ ਗਿਆ ਹੈ।