India Punjab

ਬੰ ਦੀ ਸਿੰ ਘਾਂ ਨੂੰ ਤਾਂ ਪੈਰੋਲ ਕਦੇ ਨਹੀਂ ਮਿਲੀ, ਸੌਦਾ ਸਾ ਧ ਨੂੰ ਬਾਹਰ ਕੱਢਣਾ ਵੱਡੀ ਗੇਮ-ਧਾਮੀ

‘ਦ ਖ਼ਾਲਸ ਬਿਊਰੋ : ਡੇਰਾ ਸਿਰਸਾ ਮੁੱਖੀ ਦੀ ਪੈਰੋਲ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤ ਰਾਜ਼ ਜਿਤਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਵੱਲੋਂ ਰਾਜਸੀ ਖੇਡ ਖੇਡੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਮ ਰਹੀਮ ਨੂੰ ਜੇ ਲ੍ਹ ਵਿੱਚੋਂ ਬਾਹਰ ਲਿਆਉਣਾ ਭਾਜਪਾ ਦੀ ਰਾਜਨੀਤਕ ਚਾਲ ਹੈ।

Punjab Ex Chief Minister Beant Singh Killer Jagtar Singh Appointed As  Jathhedar Of Akal Takht Sahib - बेअंत सिंह का हत्यारा जगतार सिंह बना श्री  अकाल तख्त साहिब का जत्थेदार | Patrika News

 ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਮੁਤਾਬਿਕ ਇਹ ਕਾਨੂੰਨ ਅਨੁਸਾਰ ਹੋਈ ਹੈ ਤਾਂ ਬਿਨਾਂ ਪੈਰੋਲ ਦੇ ਅਜਿਹੇ ਕਈ ਸਿੱਖ ਨੌਜਵਾਨ 37 ਸਾਲਾਂ ਤੋਂ ਜੇ ਲ੍ਹਾਂ ਵਿੱਚ ਬੰਦ ਹਨ।

Coronavirus: Khalistani militant Davinder Pal Singh Bhullar released on  parole

ਉਨ੍ਹਾਂ ਨੇ ਕਿਹਾ ਕਿ ਭਾਜਪਾ ਸਿਰਫ਼ ਸਿ ਆਸੀ ਤੌਰ ’ਤੇ ਇੱਕ ਵੱਡੀ ਗੇਮ ਖੇਡ ਰਹੀ ਹੈ। ਧਾਮੀ ਨੇ ਕਿਹਾ ਕਿ ਜੇਕਰ ਇਸ ਮੌਕੇ ਗੁਰਮੀਤ ਰਾਮ ਰਹੀਮ ਨੂੰ ਫਰਲੋ ਮਿਲਦੀ ਹੈ ਤਾਂ  ਜੇਲ੍ਹਾਂ ਵਿੱਚ ਬੰਦ ਸਾਰੇ ਨੌਜਵਾਨਾਂ ਨੂੰ ਪੈਰੋਲ ਮਿਲਣੀ ਚਾਹੀਦੀ ਹੈ। ਦੇਸ਼ ਦੀ ਭਾਜਪਾ ਅਤੇ ਹਰਿਆਣਾ ਸਰਕਾਰ ਨੇ ਇਹ ਗਲਤ ਕੀਤਾ ਹੈ। ਇਹ ਫੈਸਲਾ ਬਰਦਾ ਸ਼ਤ ਤੋਂ ਬਾਹਰ ਹੈ।

ਇਸਦੇ ਨਾਲ ਹੀ ਧਾਮੀ ਨੇ ਰਾਮ ਰਹੀਮ ਦੀ ਪੈਰੋਲ ਉੱਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ। ਕੇਂਦਰ ਅਤੇ ਹਰਿਆਣਾ ਸਰਕਾਰ ਆਪਣੀ ਗਲਤੀ ਸੁਧਾਰੇ ਅਤੇ ਸਿੱਖਾਂ ਤੋਂ ਮੁਆਫ਼ੀ ਮੰਗੇ।

Jagtar Singh Tara convicted in 2004 Burail jailbreak case

। ਇੱਕ ਪਾਸੇ 25 ਸਾਲ ਤੋਂ ਵੱਧ ਸਜ਼ਾ ਪੂਰੀ ਕਰ ਚੁੱਕੇ ਬੰ ਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਸੜਕਾਂ ‘ਤੇ ਹਨ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਬਲਾ ਤਕਾਰ ਦੇ ਦੋ ਸ਼ੀ ਨੂੰ ਪੈਰੋਲ ‘ਤੇ ਛੱਡ ਕੇ ਸਿੱਖਾਂ ਦੇ ਜ਼ਖ਼ ਮਾਂ ‘ਤੇ ਲੂਣ ਛਿੜਕ ਦਿੱਤਾ ਹੈ।

No pardon has been given to Balwant Singh Rajoana: Amit Shah - The Hindu