International

ਟੋਂਗਾ ਵਿੱਚ ਮਹਿਸੂਸ ਕੀਤੇ ਗਏ ਤੇਜ਼ ਭੂ ਚਾਲ ਦੇ ਝੱ ਟਕੇ

‘ਦ ਖ਼ਾਲਸ ਬਿਊਰੋ :ਪੈਸੀਫੀਕ ਮਹਾਸਾਗਰ ਵਿੱਚ ਪੈਂਦੇ ਛੋਟੇ ਜਿਹੇ ਦੇਸ਼ ਪਾਨਗਾਈ,ਟੋਂਗਾ ਵਿੱਚ ਅੱਜ ਤੇਜ਼ ਭੂਚਾ ਲ ਦੇ ਝੱਟ ਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ਤੇ ਇਸ ਦੀ ਤੀਬਰਤਾ 6.2 ਮਾਪੀ ਗਈ ਹੈ। ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਜਵਾ ਲਾ-ਮੁਖੀ ਫੱ ਟਣ ਨਾਲ ਇਸ ਇਲਾਕੇ  ਵਿੱਚ ਭੂਚਾ ਲ ਦੇ ਝੱਟ ਕੇ ਮਹਿਸੂਸ ਕੀਤੇ ਗਏ ਸੀ ਤੇ ਸੁਨਾਮੀ ਦਾ ਖਤ ਰਾ ਵੀ ਪੈਦਾ ਹੋ ਗਿਆ ਸੀ ਪਰ ਇਸ ਵਾਰ ਅਜਿਹਾ ਹੋਣ ਦੀ ਕੋਈ ਖਬਰ ਨਹੀਂ ਹੈ।