India International Punjab

ਦਿੱਲੀ ਮੋਰਚੇ ‘ਚ ਜਿਗਰਾ ਕਿੰਨਾ ਮਜ਼ਬੂਤ ਰੱਖਣਾ ਪੈਂਦਾ ਹੈ, ਇਨ੍ਹਾਂ ਤਸਵੀਰਾਂ ਰਾਹੀਂ ਬਣੇ ਹਾਲਾਤਾਂ ਤੋਂ ਦੇਖ ਲਓ

ਤੇਜ ਹਵਾਵਾਂ ਨਾਲ ਕਿਸਾਨਾਂ ਦੇ ਟੈਂਟ ਉੱਖੜ ਗਏ ਹਨ, ਤੇ ਬਹੁਤੀ ਥਾਂਈ ਪਾਣੀ ਭਰ ਗਿਆ ਹੈ।
ਕਿਸਾਨਾਂ ਦੇ ਟੈਂਟਾਂ ਵਿੱਚ ਰੱਖਿਆ ਸਾਮਾਨ ਵੀ ਖਰਾਬ ਹੋ ਗਿਆ ਹੈ।