‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਵਿਧਾਇਕ ਪਰਗਟ ਸਿੰਘ ਨੂੰ ਧਮਕੀ ਮਿਲਣ ‘ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ‘ਕਿਸੇ ਵੀ ਵਿਧਾਇਕ ਨੂੰ ਡਰਾਉਣਾ ਬੇਹੱਦ ਗਲਤ ਹੈ। ਅਸੀਂ ਕਿਸੇ ਵੀ ਵਿਧਾਇਕ ਜਾਂ ਸੰਸਦ ਮੈਂਬਰ ਨੂੰ ਡਰਾਉਣ-ਧਮਕਾਉਣ ਦੇ ਖਿਲਾਫ ਹਾਂ। ਇਨ੍ਹਾਂ ਨੇ ਸਿਰਫ ਇਕੱਲਾ ਕਮਿਸ਼ਨ ਜਾਂ ਇੱਕ ਅਫਸਰ ਨੂੰ ਨਹੀਂ ਵਰਤਿਆ, ਇਹ ਵਿਜੀਲੈਂਸ ਨੂੰ ਵੀ ਵਰਤਦੇ ਹਨ। ਹੁਣ ਚੋਣਾਂ ਆਈਆਂ ਹਨ ਅਤੇ ਇਹ ਨਵੀਆਂ-ਨਵੀਆਂ ਗੱਲਾਂ ਕਰ ਰਹੇ ਹਨ। ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ #MeToo ਮਾਮਲਾ ਦਬਾ ਦਿੱਤਾ ਸੀ ਪਰ ਹੁਣ ਫਿਰ ਸੱਚ ਸਾਹਮਣੇ ਆ ਰਿਹਾ ਹੈ।

Related Post
India, Khaas Lekh, Khalas Tv Special, Punjab, Video
ਜੇ ਫਾਈਨਲ ਸੂਚੀ ‘ਚ ਵੀ ਵੋਟ ਕੱਟੀ ਗਈ ਤਾਂ
September 16, 2026
India, International, Sports, Video
ਸਾਡੇ ਖਿਡਾਰੀਆਂ ਦੀ ਬੱਲੇ-ਬੱਲੇ, ਇੱਕੋ ਦਿਨ 3 ਚੈਂਪੀਅਨ ਟਰਾਫੀਆਂ
September 14, 2026
