‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਐੱਲਜੀ ਇਲੈਕਟ੍ਰਾਨਿਕ ਇੰਕ ਨੇ ਦੁਨੀਆਂ ਭਰ ਵਿੱਚ ਆਪਣੇ ਮੋਬਾਇਲ ਕਾਰੋਬਾਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਕੰਪਨੀ ਦਾ ਕਹਿਣਾ ਹੈ ਕਿ ਇਹ ਐੱਲਜੀ ਦੀ ਨਿਜੀ ਫੈਸਲਾ ਹੈ। ਮੋਬਾਇਲ ਕਾਰੋਬਾਰ ਦਾ ਕੰਮ ਬੰਦ ਕਰਨ ਨੂੰ 31 ਜੁਲਾਈ ਤੱਕ ਦਾ ਸਮਾਂ ਲੱਗਣ ਦੀ ਉਮੀਦ ਹੈ। ਹੋ ਸਕਦਾ ਹੈ ਕਿ ਉਸਦੇ ਕੁੱਝ ਫੋਨਾਂ ਦੇ ਮਾਡਲ ਇਹ ਕਾਰੋਬਾਰ ਬੰਦ ਕਰਨ ਤੋਂ ਬਾਅਦ ਵੀ ਮਾਰਕੀਟ ਵਿੱਚ ਖਰੀਦਣ ਲਈ ਉਪਲੱਬਧ ਹੋਣ।
India
International
Punjab
ਹੁਣ ਮਾਰਕੀਟ ‘ਚੋਂ ਗਾਇਬ ਹੋ ਜਾਣਗੇ ਇਸ ਕੰਪਨੀ ਦੇ ਮੋਬਾਇਲ, ਇਸ ਕਾਰੋਬਾਰ ਨੂੰ ਲੈ ਕੇ ਕੀਤਾ ਵੱਡਾ ਫੈਸਲਾ
- April 5, 2021